Htv Punjabi
Punjab Video

ਅੰਮ੍ਰਿਤਪਾਲ ਸਿੰਘ ਦੇ ਹੱਕ ਉਤਰੇ ਸੀ ਸੜਕਾਂ ਤੇ ਦੇਖੋ ਫਿਰ ਪੁਲਿਸ ਨੇ ਕੀ ਕੀਤਾ ਹਾਲ

ਮਾਝੇ ਮਾਲਵੇ ਨੂੰ ਜੋੜਨ ਵਾਲੇ ਫਿਰੋਜ਼ਪੁਰ ਦੇ ਬੰਡਾਲਾ ਪੁਲ ਉੱਪਰ ਅੰਮ੍ਰਿਤਪਾਲ ਸਿੰਘ ਦੇ ਹੱਕ ਵਿਚ ਧਰਨਾਂ ਦੇ ਰਹੇ ਵਿਆਕਤੀਆਂ 25 ਵਿਅਕਤੀਆਂ ਨੂੰ ਫਿਰੋਜ਼ਪੁਰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਅਤੇ ਕਾਰਵਾਈ ਕਰਦਿਆਂ ਓਹਨਾ ਦਾ ਮੈਡੀਕਲ ਕਰਵਾ ਕੇ ਜੇਲ ਵਿਚ ਭੇਜਿਆ ਗਿਆ। ਦੱਸਣਯੋਗ ਹੈ ਕਿ ਗ੍ਰਿਫਤਾਰ ਧਰਨਾਕਾਰੀਆਂ ਵਿਚ ਤਿੰਨ ਨੌਜਵਾਨ ਵੀ ਹਨ ਜਿੰਨਾਂ ਦਾ 24 ਮਾਰਚ ਨੂੰ ਬਾਹਰਵੀਂ ਜਮਾਤ ਦਾ ਪੇਪਰ ਵੀ ਹੈ।ਸਿਵਲ ਹਸਪਤਾਲ ਫਿਰੋਜ਼ਪੁਰ ਦੇ ਬਾਹਰ ਪੁਲਿਸ ਦੀ ਬਸੱ ਚ ਮੈਡੀਕਲ ਕਰਵਾਉਣ ਲਈ ਲਿਆਂਦੇ ਧਰਨਾਕਾਰੀ ਕਹਿ ਰਹੇ ਸਨ ਕਿ ਉਹ ਬਿਲਕੁਲ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਨ ਅਤੇ ਪੁਲਿਸ ਦੀ ਹਰ ਗੱਲ ਮੰਨ ਰਹੇ ਸੀ ।ਓਹਨਾ ਕਿਹਾ ਕਿ ਪੁਲਿਸ ਅਧੀਕਾਰੀਆ ਨਾਲ ਲਗਾਤਾਰ ਵੀ ਕੀਤੀ ਪਰ ਪੁਲਿਸ ਨੇ ਧੱਕੇ ਨਾਲ ਚੁੱਕਿਆ ਅਤੇ ਸਾਡੇ ਨਾਲ ਗਾਲੀ ਗਲੋਚ ਵੀ ਕੀਤੀ ਐ ……. ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਆਹ ਦੇਖਲੋ ਪੰਜਾਬ ਦੇ ਹਾਲ ਕੀ ਹੋ ਰਹੇ ਹਨ

htvteam

ਹਰ ਰਿਪੋਰਟ ਸਹੀ ਹੋਣ ਦੇ ਬਾਵਜੂਦ ਜੇਕਰ ਬੱਚਾ ਨਾ ਹੋਵੇ ਤਾਂ ਜੋੜਾ ਕੀ ਕਰੇ ?

htvteam

ਵੱਡੀ ਖਬਰ:-ਦਿਬਰੂਗੜ੍ਹ ‘ਤੋਂ ਖਾਲਸਾ ਆਉਂਦਾ ਧੂੜਾਂ ਪੱਟਦਾ

htvteam

Leave a Comment