Htv Punjabi
Punjab Video

ਆਹ ਦੇਖਲੋ ਪੰਜਾਬ ਦੇ ਹਾਲ ਕੀ ਹੋ ਰਹੇ ਹਨ

ਫਿਲਹਾਲ ਤਾਂ ਏਸ ਮੌਕੇ ਵੀਡੀਓ ਤੁਹਾਨੂੰ ਏਸ ਸ਼ਾਂਤੀ ਨਜ਼ਰ ਆ ਰਹੀ ਪਰ ਅੱਗੇ ਕੁਝ ਹੀ ਸੈਕਿੰਟਾਂ ਵਿੱਚ ਜੋ ਸੀਨ ਤੁਾਹਨੂੰ ਦਿਖਾਉਂਣ ਜਾ ਰਿਹਾ ਉਹ ਦੇਖ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ ਜੇਕਰ ਕੈਮਰਾ ਨਾ ਲੱਗਿਆ ਹੁੰਦਾ ਤਾਂ ਸ਼ਾਇਦ ਤੁਹਾਨੂੰ ਵੀ ਯਕੀਨ ਨਹੀਂ ਸੀ ਹੋਣਾ,,,,,,,

ਦਰਸਲ ਇਹ ਘਟਨਾ ਪਟਿਆਲਾ ਦੀ ਤੇਜ ਬਾਗ ਕਲੋਨੀ ਦੀ ਜਿੱਥੇ ਇਕ ਨੌਜਵਾਨ ਮੁੰਡਾ ਬਜ਼ੁਰਗ ਮਾਤਾ ਦੇ ਕੰਨਾਂ ਚੋਂ ਬਾਲੀਆਂ ਖੋਹਕੇ ਮਿੰਟਾਂ ਸੈਕਿੰਟਾਂ ਚ ਫਰਾਰ ਹੋ ਗਿਆ ਜਿਸਤੋਂ ਬਾਅਦ ਕਲੋਨੀ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਤੇ ਲੋਕ ਆਪਣੇ ਘਰਾਂ ਚੋਂ ਬਾਹਰ ਨਿਕਲ ਆਏ ,ਦਿਨ ਦਿਹਾੜੇ ਸ਼ਰੇਆਮ ਚੋਰਾਂ ਤੇ ਲੁਟੇਟੇ ਵਾਰਦਾਤਾਂ ਨੂੰ ਅੰਜ਼ਾਮ ਦੇ ਹਨ ਪਰ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਕੰਭਕਰਨ ਦੀ ਨੀਂਦ ਸੁੱਤੀ ਪਈ,ਪੰਜਾਬ ਦੇ ਹਲਾਤ ਏਸ ਐਨੇ ਮਾੜੇ ਹੋ ਚੁੱਕੇ ਹਨ ਕਿ ਬੰਦੇ ਆਪਣੇ ਘਰ ਵਿੱਚ ਵੀ ਸੁਰੱਖਿਅਤ ਨਹੀਂ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਇੱਕ ਸਾਲ ਤੋਂ ਡਾਕਟਰਨੀ ਜਵਾਨ ਕੁੜੀਆਂ ਦੇ ਲਾਹ ਰਹੀ ਸੀ ਸ਼ਰਮਾਂ

htvteam

ਦੇਖੋ ਤੁਹਾਡੇ ਘਰ ਵੀ ਅਜਿਹਾ ਹੋ ਸਕਦਾ, ਧਿਆਨ ਰੱਖੋ

htvteam

ਐਵੇਂ ਦੁੱਧ ‘ਚ ਭਿਓਂਕੇ ਛੋਲੇ ਖਾਓ ਤੇ ਸ਼ੂਗਰ ਨੂੰ ਭੁੱਲ ਜਾਓ

htvteam

Leave a Comment