Htv Punjabi
Punjab Video

ਅੰਮ੍ਰਿਤਪਾਲ ਨੂੰ ਪਨਾਹ ਦੇਣ ਵਾਲੀ ਜਨਾਨੀ ਲਿਆਂਦੀ ਪੰਜਾਬ

ਵਾਰਿਸ ਪੰਜਾਬ ਜਥੇਬੰਦੀ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਨੂੰ ਲੈਕੇ ਉਸ ਦੇ ਕਈ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ,,,,ਆਏ ਦਿਨ ਪੁਲਿਸ ਗ੍ਰਿਫਤ ਚ ਨਵੇਂ ਚੇਹਰੇ ਦੇਖਣੇ ਨੂੰ ਮਿਲਦੇ ਨੇ ਪਰ ਬੀਤੇ ਦਿਨ ਪੰਜਾਬ ਪੁਲਿਸ ਨੇ ਹਰਿਆਣਾ ਦੇ ਸ਼ਾਹਬਾਦ ਤੋਂ ਇਕ ਬਲਜੀਤ ਕੌਰ ਨਾਂ ਦੀ ਔਰਤ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਨੂੰ ਦਿਨ ਸ਼ੁਕਰਵਾਰ ਜਾਨੀ ਅੱਜ ਜਲੰਧਰ ਅਧੀਨ ਪੈਦੇ ਹਕਲਾ ਨਕੋਦਰ ਦੀ ਅਦਾਲਤ ਚ ਪੇਸ਼ ਕੀਤਾ,,,,
ਦੱਸਿਆ ਜਾ ਰਿਹਾ ਐ ਪੁਲਿਸ ਨੂੰ ਬਲਜੀਤ ਕੋਰ ਦਾ 3 ਦਿਨਾ ਰਿਮਾਂਡ ਮਿਲਿਆ ਐ , ਇਸ ਬਾਬਤ ਜਦੋਂ ਪੱਤਰਕਾਰਾਂ ਨੇ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਨਾ ਮੁੰਹ ਖੋਲਣ ਤੋਂ ਇਨਕਾਰ ਕਰ ਦਿੱਤਾ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਆਹ ਨੁਸਕਾ ਜ਼ਹਿ%ਰ ਤੱਕ ਖਾਣ ਵਾਲੇ ਪਸ਼ੂਆਂ ਦੀ ਵੀ 99 ਫੀਸਦ ਜਾਨ ਬਚਾ ਲੈਂਦੇ

htvteam

ਦਫਤਰ ਚ ਮਹਿਲਾ ਮੇਅਰ ਨਾਲ BJP ਕੌਂਸਲਰ ਦਾ ਪਿਆ ਪੇਚਾ ?

htvteam

ਅਚਾਨਕ ਘਰ ਦੇ ਬਾਹਰ ਆਉਣ ਲੱਗੀਆਂ ਅਜੀਬ ਆਵਾਜ਼ਾਂ

htvteam

Leave a Comment