Htv Punjabi
Punjab Video

ਆਹ ਸ਼ਹਿਰ ਚ ਖੁੱਲ੍ਹ ਗਿਆ ਗਲਤ ਬਜ਼ਾਰ

ਅੱਗੇ ਅੱਗੇ ਕੁੜੀਆਂ ਤੇ ਪਿੱਛੇ ਪਿੱਛੇ ਪੁਲਿਸ ਤੁਸੀ ਦੇਖ ਰਿਹੇ ਹੋਂ ਇਨ ਮੂੰਹ ਲੁਕੋਈ ਕੁੜੀਆਂ ਭੱਜੀਆਂ ਉਂਦੀਆਂ ਦਿਖਾਈ ਦੇ ਰਹੀਆਂ ਨੇ ਤੇ ਪਿਛੇ ਪੁਲਿਸ ਅਉਂਦੀ ਨਜ਼ਰ ਆ ਰਹੀ ਐ , ਅਸਲ ਚ ਇਹ ਤਸ਼ਵੀਰਾਂ ਲੁਧਿਆਣਾ ਦੇ ਦੁਗਰੀ ਰੋਡ ਦੀਆਂ ਨੇ, ਦੁਗਰੀ ਰੋਡ ਤੇ ਸਥਿਤ ਸੂਰੀਆ ਸਪਾ ਸੈਂਟਰ ਦੀ ਆੜ ਚ ਜਿਸਮ ਫਿਰੋਸ਼ੀ ਦਾ ਧੰਦਾ ਚੱਲ ਰਿਹਾ ਸੀ , ਜਿਸਦੀ ਸੂਚਨਾ ਮਿਲਦੇ ਹੀ ਲੁਧਿਆਣਾ ਪੁਲਿਸ ਵਲੋਂ ਛਾਪੇਮਾਰੀ ਕੀਤੀ ਗਈ।

ਸਪਾ ਸੈਂਟਰ ਦੇ ਮਾਲਕ ਸਮੇਤ ਕਈ ਹੋਰ ਲੋਕਾਂ ਤੇ ਪੁਲਿਸ ਵਲੋਂ ਮਾਮਲਾ ਦਰਜ਼ ਕੀਤਾ ਗਿਆ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ਤੇ ਛਾਪੇਮਾਰੀ ਕੀਤੀ ਗਈ।

ਕਲੋਸਿੰਗ ਜੇਕਰ ਪੁਲਿਸ ਐਦਾ ਹੀ ਗਲਤ ਕੰਮ ਕਰਨ ਵਾਲਿਆਂ ਤੇ ਨਕੇਲ ਕੱਸਦੀ ਰਹੇ ਤਾਂ ਅਪਰਾਧ ਦੀ ਕੋਈ ਗੁਜ਼ਾਇਸ਼ ਨਹੀਂ ਰਹੇਗੀ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਦੇਖੋ ਮੂਸੇਵਾਲਾ ਨੂੰ ਮਾਰਨ ਤੋਂ ਪਹਿਲਾਂ ਕਾਤਲਾਂ ਨੇ ਕਿੱਥੇ ਖਾਧੀ ਰੋਟੀ

htvteam

ਸ਼ਾਰਟ ਸਰਕਟ ਕਾਰਨ ਚਿਪਸ ਅਤੇ ਕੁਰਕਰੇ ਫੈਕਟਰੀ ਨੂੰ ਲੱਗੀ ਅੱਗ

htvteam

ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆ ‘ਚੋਂ ਉੱਠੀ ਕਿਸਾਨਾਂ ਦੀ ਲਹਿਰ

htvteam

Leave a Comment