Htv Punjabi
Punjab Video

ਮੁੰਡੇ ਦਾ ਡੈਡੀ ਗਿਆ ਹੋਇਆ ਵਿਦੇਸ਼ ! ਪਿਛੋਂ ਰੰਗ ਰਲੀਆਂ ਮਨਾ ਰਹੀ ਘਰਵਾਲੀ ? ਫੇਰ ਕੀ ਮੁੰਡੇ ਦੀ ਪੈ ਗਈ ਨਿਗ੍ਹਾ

ਇਕ ਪਾਸੇ ਜਿੱਥੇ ਮਾਂ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ ਉਥੇ ਹੀ ਇਕ ਕਲਯੁੱਗੀ ਮਾਂ ਦੇ ਖਿਲਾਫ ਉਸਦੇ ਹੀ 15 ਸਾਲ ਦੇ ਪੁੱਤਰ ਨੇ ਪੁਲਿਸ ਨੂੰ ਸ਼ਿਕਾਇਕਤ ਦਿੱਤੀ ਹੈ,ਮਾਮਲਾ ਗੁਰਦਾਸਪੁਰ ਦੇ ਪਿੰਡ ਨੰਗਲ ਝੌਰ ਤੋਂ ਸਾਹਮਣੇ ਆਇਆ ਐ ਜਿੱਥੇ ਬੱਚੇ ਆਪਣੀ ਮਾਂ ਤੇ ਗੰਭੀਰ ਇਲਜ਼ਾਮ ਲਗਾਉਦੇਂ ਕਿਹਾ, ਕਿ ਉਸਦਾ ਪਿਤਾ ਪਿਛਲੇ 4 ਸਾਲ ਤੋਂ ਵਿਦੇਸ਼ ਵਿੱਚ ਕੰਮ ਕਰ ਰਿਹਾ ਹੈ ਅਤੇ ਇਸੇ ਦੌਰਾਨ ਉਸਦੀ ਮਾਂ ਦਾ ਪਿੰਡ ਦੇ ਹੀ ਕਿਸੇ ਵਿਅਕਤੀ ਨਾਲ ਨਾਜਾਇਜ਼ ਸਬੰਧ ਬਣ ਗਏ ਅਤੇ ਉਸ ਦੀ ਮਾਤਾ ਪਿਛਲੇ ਇਕ ਸਾਲ ਤੋਂ ਉਨ੍ਹਾਂ ਤੋਂ ਵੱਖ ਕੀਤੇ ਹੋਰ ਥਾਂ ਰਹਿ ਰਹੀ ਹੈ, ਦੱਸਿਆ ਦਾ ਰਿਹਾ ਕਿ ਬੱਚਾ ਆਪਣੇ ਦਾਦਾ ਦਾਦੀ ਨਾਲ ਪਿੰਡ ਵਿੱਚ ਰਹਿ ਰਿਹਾ ਹੈ ਅਤੇ ਹੁਣ ਉਸਦੀ ਮਾਂ ਉਸਨੂੰ ਜ਼ਬਰਦਸਤੀ ਆਪਣੇ ਨਾਲ ਲੈਕੇ ਜਾਣਾ ਚਾਹੁੰਦੀ ਹੈ ਅੱਤੇ ਕਈ ਵਾਰ ਉਸਦੀ ਮਾਂ ਨੇ ਉਸਨੂੰ ਸਕੂਲ ਦੇ ਬਾਹਰੋਂ ਚੁੱਕਣ ਦੀ ਕੋਸ਼ਿਸ਼ ਵੀ ਕੀਤੀ ਹੈ, ਸੁਣਾਵਾਂਗੇ ਤੁਹਾਨੂੰ ਕਿ ਬੱਚੇ ਨੇ ਹੋਰ ਕੀ ਕਿਹਾ, ਪਹਿਲਾ ਇਹ ਕੈਮਰੇ ਚ ਕੈਦ ਹੋਈ ਵੀਡੀਓ ਦੇਖ ਲਓ ਜਿਸ ਵਿੱਚ ਬੱਚੇ ਦੀ ਮਾਂ ਘਰ ਆਕੇ ਗੇਟਾ ਨਾਲ ਸਕੂਟਰੀ ਮਾਰਦੀ ਨਜ਼ਰ ਆ ਰਹੀ ਐ,,,,

ਉਧਰ ਇਸ ਪੂਰੇ ਮਾਮਲੇ ਬਾਬਤ ਜਦੋਂ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਦੱਸਿਆ ਕੁਲਵਿੰਦਰ ਸਿੰਘ ਦਾ ਆਪਣੀ ਘਰਵਾਲੀ ਰਾਜਵਿੰਦਰ ਕੋਰ ਜਾਨੀ ਕੇ ਬੱਚੇ ਦੀ ਮਾਂ ਦੇ ਨਾਲ ਡਿਵੋਰਸ ਕੇਸ ਚਲਦਾ ਜਿਸ ਕਾਰਨ ਉਹ ਆਪਣੇ ਪੈਕੇ ਘਰ ਰਹਿ ਰਹੀ ਐ ਅਤੇ ਉਹ ਆਪਣੇ ਸਹੋਰੇ ਘਰ ਆਉਣ ਰਹਿਣਾ ਚਾਹੁੰਦੀ ਐ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਆਹ ਦੇਖੋ ਬੁਲਟ ਟ੍ਰੇਨ ਵਾਂਗ ਭੱਜੀ ਗੱਡੀ ਨੇ ਬਣਾਤਾ ਸੀਨ…

htvteam

ਮਾਸੂਮ ਬੱਚੇ ਨਾਲ ਹੋਇਆ ਅਜਿਹਾ…..

htvteam

ਮੁਹਾਲੀ ਕੋਰਟ: ਸਾਬਕਾ ਡੀਜੀਪੀ ਸੁਮੇਧ ਸੈਣੀ ਦੋ ਗ੍ਰਿਫਤਾਰੀ ‘ਤੇ 27 ਅਗਸਤ ਤੱਕ ਰੋਕ

htvteam

Leave a Comment