Htv Punjabi
Punjab Video

ਘਰਵਾਲੀ ਤੋਂ ਅੱਕਿਆ ਸੀ ਪੁਲਿਸੀਆ ? ਫੇਰ ਕੁੱਤੇ ਨਾਲ ਕਰਤਾ ਗਲਤ ਕੰਮ ?

ਰੱਬ ਜਦੋਂ ਵੀ ਮਾਰਦਾ ਤਾਂ ਬੰਦੇ ਦੀ ਮੱਤ ਹੀ ਮਾਰਦਾ, ਇਹ ਕਹਾਵਤ ਅੱਜ ਉਦੋਂ ਸੱਚ ਹੁੰਦੀ ਦਿਖਾਈ ਦਿੱਤੀ ਜਦੋਂ ਗੁਰਦਾਸਪੁਰ ਦੇ ਪਿੰਡ ਭੁੰਬਲੀ ਦੇ ਇਕ ਏਐਸਆਈ ਦਾ ਦਿਮਾਗ ਇਸ ਕਦਰ ਹਿੱਲਿਆ ਕਿ ਉਸ ਨੇ ਆਪਣੀ ਸਰਵਿਸ ਰਾਇਫਲ ਦੇ ਨਾਲ ਆਪਣੇ ਪੁੱਤ ਤੇ ਘਰਵਾਲੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ,,,ਹਰ ਤਾਂ ਹੋਰ ਹੱਦ ਤਾਂ ਉਦੋਂ ਹੋਈ ਕਿ ਉਸ ਨੇ ਆਪਣੇ ਘਰ ਦੇ ਪਾਲਤੂ ਕੁੱਤੇ ਨੂੰ ਗੋਲੀ ਮਾਰ ਕੇ ਮਾਰ ਦਿੱਤਾ, ਪਰ ਵੱਡੀ ਗੱਲ ਇਕ ਹੋਰ ਐ ਕਿ ਜਦੋਂ ਇਸ ਘਟਨਾ ਨੂੰ ਪਿੰਡ ਦੀ ਇਕ ਕੁੜੀ ਨੇ ਦੇਖ ਲਿਆ ਤਾਂ ਉਹ ਕੁੜੀ ਨੂੰ ਅਗਵਾ ਕਰਕੇ ਲੈ ਗਿਆ, ਜਿਸ ਦੀ ਹੁਣ ਪੁਲਿਸ ਭਾਲ ਕਰ ਰਹੀ ਐ ਤੇ ਜਗ੍ਹਾ ਜਗਾ ਲੱਗੇ ਸੀਸੀਟੀਵੀ ਚੈੱਕ ਕੀਤੇ ਜਾ ਰਹੇ ਨੇ ਤਾਂ ਜੋ ਮੁਲਜ਼ਮ ਨੂੰ ਜਲਦੀ ਗ੍ਰਿਫਤਾਰ ਕੀਤਾ ਜਾ ਸਕੇ।

ਫਿਲਹਾਲ ਪੁਲਿਸ ਨੇ ਮਾਮਲਾ ਤਾਂ ਦਰਜ ਕਰ ਲਿਆ ਪਰ ਕਦੋਂ ਇਸ ਬੰਦੇ ਨੂੰ ਗ੍ਰਿਫ਼ਤਾਰ ਕਰਦੀ ਐ ਇਹ ਤਾਂ ਇਕ ਸਵਾਲ ਹੀ ਐ, ਕਿਉਂਕਿ ਕਈ ਕੇਸ ਇਸ ਤਰਾਂ ਨੇ ਜੋ ਤੱਕ ਲਟਕਦੇ ਹੀ ਪਏ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਆਹ ਸ਼ਹਿਰ ਚ ਵੋਟਾਂ ਨੂੰ ਲੈ ਕੇ ਹੋਇਆ ਹੰਗਾਮਾ

htvteam

ਧਾਰਮਿਕ ਭਜਨ ਗਾਉਂਦੇ ਗਾਉਂਦੇ ਇਸ ਗਾਇਕ ਨੂੰ ਦੇਖੋ ਕੋਰੋਨਾ ਦੌਰਾਨ ਕੀ ਹੋਇਆ??? ਰੱਬ ਦੇ ਰੰਗ ਨਿਆਰੇ!!

Htv Punjabi

ਏਸ ਥਾਣੇ ‘ਚ ਕਿਤੇ ਤੁਹਾਡਾ ਚੁੱਕਿਆ ਹੋਇਆ ਸਮਾਨ ਤਾਂ ਨਹੀਂ ਪਿਆ ?

htvteam

Leave a Comment