Htv Punjabi
Punjab Video

ਲੱਭ ਗਿਆ ਕਮਾਲ ਦਾ ਪੁਲਿਸੀਆ ! ਕਰਤਾ ਅਜਿਹਾ ਅਨੋਖਾ ਕੰਮ

ਹਰ ਇੱਕ ਮਾਂ ਬਾਪ ਦਾ ਸੁਪਨਾ ਹੁੰਦਾ ਹੈ ਕਿ ਉਹਨਾ ਦੇ ਬੱਚੇ ਉਹਨਾ ਲਈ ਕੁੱਝ ਕਰਨ ਤੇ ਹਰ ਇਕ ਬੱਚੇ ਦਾ ਸੁਪਨਾ ਹੁੰਦਾ ਹੈ ਉਹ ਉਹਨਾਂ ਦੀਆਂ ਉਮੀਦਾਂ ਤੇ ਖਰੇ ਉਤਰਨ ..ਤੇ ਜਦੋਂ ਉਹ ਸੁਪਨੇ ਪੂਰੇ ਹੋਣ ਲੱਗਦੇ ਨੇ ਤਾ ਕਿਸਮਤ ਕੁੱਝ ਨਾ ਕੁਝ ਉਹਨਾ ਤੋਂ ਖੋਹ ਲੈਦੀ ਹੈ ਅਜਿਹਾ ਹੀ ਹੋਇਆ ਇਕ ਪੁਲਸ ਮੁਲਾਜ਼ਮ ਦੇ ਨਾਲ, ਅੰਮ੍ਰਿਤਸਰ ਦੇ ਇਕ ਏਐਸਆਈ ਦੇ ਮਾਂ ਬਾਪ ਦੀ ਤਾਂ ਮੌਤ ਹੋ ਜਾਂਦੀ ਐ ਪਰ ਉਸ ਵਲੋਂ ਆਪਣੇ ਮਾਤਾ ਪਿਤਾ ਦੀ ਯਾਦ ਚ ਮੂਰਤੀਆਂ ਬਣਵਾਈਆਂ ਨੇ …. ਤੇ ਉਸ ਦਾ ਕਹਿਣਾ ਕਿ ਜਦੋਂ ਉਹਨਾ ਦੇ ਮਾਂ ਬਾਪ ਗੁਜਰ ਗਏ ਤਾ ਇਕੱਲਾ ਫੀਲ ਕਰਦਾ ਸੀ ਤੇ ਚਾਹੁੰਦਾ ਸੀ ਕਿ ਹਮੇਸ਼ਾ ਮਾਂ ਬਾਪ ਦੇ ਨਾਲ ਰਹੇ ਜਿਸ ਕਾਰਨ ਹੁਣ ਉਸਨੇ ਉਨਾਂ ਦੀ ਯਾਦ ਚ ਮੂਰਤੀਆਂ ਬਣਵਾਈਆਂ ਨੇ। ਉਸ ਨੇ ਦੱਸਿਆ ਕਿ ਤਕਰੀਬਨ 2 ਮਹੀਨੇ ਲੱਗ ਗਏ ਇਹ ਮੂਰਤੀਆਂ ਬਣਾਉਦਿਆਂ ਨੂੰ ਤੇ ਜਿਸਦੀ ਕੀਮਤ 2 ਲੱਖ ਰੁਪਏ ਐ… ਤੇ ਉਹਨਾ ਨੇ ਕਿਹਾ ਹਰ ਇਕ ਬੱਚੇ ਨੂੰ ਆਪਣੇ ਮਾਂ ਬਾਪ ਦਾ ਖਿਆਲ ਰੱਖਣਾ ਚਾਹੀਦਾ ਹੈ ਤੇ ਉਹਨਾ ਦੀ ਦੇਖਭਾਲ ਕਰਨੀ ਚਾਹੀਦੀ ਹੈ,,,,

ਮਾਂ ਬਾਪ ਬੱਚਿਆ ਲਈ ਬਹੁਤ ਅਨਮੋਲ ਹੁੰਦੇ ਤੇ ਰੱਬ ਤੋਂ ਬਾਅਦ ਦੂਜਾ ਨਾਮ ਮਾਂ ਬਾਪ ਦਾ ਹੁੰਦਾ ਹੈ ਤੇ ਹਰ ਇੱਕ ਦੀ ਜਿੰਦਗੀ ਚ ਮਾਂ ਬਾਪ ਉਹਨਾ ਦੇ ਲਈ ਸਭ ਕੁਝ ਹੁੰਦੇ ਨੇ ਤੇ ਉਹਨਾ ਦੇ ਬਿਨ੍ਹਾ ਜਿੰਦਗੀ ਅਧੂਰੀ ਹੈ।,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਕੀ ਅੰਮ੍ਰਿਤਪਾਲ ਪੁਲਿਸ ਦੀ ਗ੍ਰਿਫਤ ਚ ਜਾਂ ਕਿਸੇ ਹੋਰ ਥਾਂ ?

htvteam

ਜ਼ਮੀਨ ਸੌਦੇ ਦੇ ਲਈ 20 ਲੱਖ ਲਏ, ਰਜਿਸਟਰੀ ਕਿਸੇ ਹੋਰ ਦੇ ਨਾਂ ‘ਤੇ

Htv Punjabi

ਪੰਜਾਬ ਭਾਰਤ ਦਾ ਸਭ ਤੋਂ ਵੱਧ ਕਰਜ਼ਈ ਸੂਬਾ : ਨਵਜੋਤ ਸਿੰਘ ਸਿੱਧੂ

htvteam

Leave a Comment