Htv Punjabi
Punjab Video

ਸ਼ਹਿਰ ਚ ਸ਼ਰੇਆਮ ਘੁੰਮਦਾ ਸੀ ਬੰਦੇ ਖਾਣਾ ਸਮਾਨ, ਪੂਰੇ ਇਲਾਕੇ ਚ ਬਣਿਆ ਸਹਿਮ ਦਾ ਮਾਹੌਲ

ਨਸ਼ਿਆ ਦੇ ਮਾਮਲੇ ਦਿਨੋਂ ਦਿਨ ਵੱਧਦੇ ਜਾ ਰਹੇ ਨੇ ਜੋ ਰੱੁਕਣ ਦਾ ਨਾਮ ਹੀ ਨਹੀ ਲੈ ਰਹੇ ਨੇ ਜਿਸਨੂੰ ਰੋਕਣ ਲਈ ਪੁਲਿਸ ਪੂਰੀ ਕੋਸ਼ਿਸ਼ ਕਰ ਰਹੀ ਹੈ ਤੇ ਉੱਥੇ ਹੀ ਪੁਲਿਸ ਨੇ ਦੋ ਨਸ਼ਾ ਤਸਕਰਾ ਨੂੰ ਕਾਬੂ ਕਰ ਲਿਆ ਤੇ ਨਸ਼ਾ ਤਸਕਰਾਂ ਕੋਲ 1 ਕਿਲੋਂ 870 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਤੇ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਨੇ ਦਸਿਆ ਕਿ ਸੂਚਨਾ ਦੇ ਅਧਾਰ ਤੇ ਇਹ ਜਾਣਕਾਰੀ ਮਿਲੀ ਸੀ ਤੇ ਜਿਸ ਤੋਂ ਬਾਅਦ ਨਾਕੇਬੰਦੀ ਦੌਰਾਨ ਇਹਨਾਂ ਦੋਂ ਨੌਜਵਾਨਾਂ ਨੂੰ ਮੌਕੇ ਤੇ ਕਾਬੂ ਕੀਤਾ ਤੇ ਜਿਸ ਚ ਪੁਲਿਸ ਨੇ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਤੇ ਇਹਨਾਂ ਵਿਚੋਂ ਇਕ ਸਿਲਾਈ ਦਾ ਕੰਮ ਕਰਦਾ ਹੈ ਤੇ ਇੱਕ ਚਿਪਸ ਪੈਕਿੰਗ ਦਾ ਕੰਮ ਕਰਦਾ ਹੈ ਤੇ ਇਹਨਾਂ ਦੋਵਾਂ ਤੇ ਮਾਮਲਾ ਦਰਜ ਕਰ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਸੂਬੇ ਚ ਨਸ਼ਾ ਵੱਧਦਾ ਜਾ ਰਿਹਾ ਹੈ ਤੇ ਸਰਕਾਰ ਨੇ ਨਸ਼ਿਆ ਨੂੰ ਰੋਕਣ ਲਈ ਕਾਫੀ ਸਾਰੇ ਨਸ਼ਾ ਛੁਡਾਓ ਕੇਂਦਰ ਖੋਲੇ ਗਏ ਨੇ ਤੇ ਪੁਲਿਸ ਵੀ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਇਹਨਾਂ ਨੂੰ ਰੋਕਿਆ ਜਾਵੇ ।,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਚਿਪਚਿਪੇ ਪਾਣੀ ਨੂੰ ਇਕ ਰੁਪਏ ਖਰਚਕੇ ਲਗਾਓ ਪੱਕਾ ਨਾਕਾ

htvteam

ਕੁੜੀਆਂ ਦੇ ਕਾਲਜ ਮੂਹਰੇ ਨੰਬਰ ਬਣਾਉਣੇ ਪਏ ਮਹਿੰਗੇ

htvteam

ਦੇਖੋ ਕਿਵੇਂ ਕਿਰਲੀ ਦੇ ਰੂਪ ‘ਚ ਅਸਮਾਨੋਂ ਉਤਰਿਆ ਕਾਲ

htvteam

Leave a Comment