Htv Punjabi
Punjab Video

ਪੁਲਿਸ ਤੇ ਅਧਿਆਪਕ ਹੋ ਗਏ ਆਹਮੋ ਸਾਹਮਣੇ, ਫੇਰ ਵਿਚ ਸੜਕ ਦੇ ਪੈ ਗਿਆ ਭੜਥੂ !

ਪੁਲਿਸ ਨਾਲ ਧੱਕਾ ਮੁੱਕੀ ਜੋ ਤੁਸੀਂ ਦੇਖ ਰਹੇ ਓ ਇਹ ਤਸਵੀਰਾਂ ਨੇ ਮੁੱਖ ਮੰਤਰੀ ਦੇ ਸੰਗਰੂਰ ਰਿਹਾਇਸ਼ ਦੀਆਂ, ਜਿਥੇ ਕੱਚੇ ਅਧਿਆਪਕਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਪਰ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਅੱਗੇ ਗੁਜਾਰਿਸ਼ ਕੀਤੀ ਜੀ ਰਹੀ ਸੀ, ਪਰ ਦੂਜੇ ਪਾਸੇ ਹੋਇਆ ਉਲਟ, ਪੁਲਿਸ ਵਲੋਂ ਇਨਾਂ ਨੂੰ ਰੋਕਿਆ ਗਿਆ ਤੇ ਜਿਸ ਤੋਂ ਬਾਅਦ ਧੱਕਾ ਮੁੱਖੀ ਵੀ ਹੋਈ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਓ,,, ਇਨਾਂ ਅਧਿਆਪਕਾਂ ਵਲੋਂ ਕਿਹਾ ਗਿਆ ਕਿ ਸਰਕਾਰ ਸਿਰਫ ਤੇ ਸਿਰਫ ਝੂਠੇ ਵਾਅਦੇ ਤੇ ਲਾਰੇ ਹੀ ਲਗਾਉਂਦੀ ਐ ਸਾਡੇ ਚੋਂ ਕਿਸੇ ਵੀ ਅਧਿਆਪਕ ਨੂੰ ਪੱਕਾ ਨਹੀਂ ਕੀਤਾ ਗਿਆ।,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਗੁਰ ਸਿੱਖ ਪਰਿਵਾਰ ਦੀ ਨਹੀਂ ਦੇਖ ਹੁੰਦੀ ਹਾਲਤ ! ਕੌਣ ਕਰੇਗਾ ਪਰਿਵਾਰ ਦੀ ਮਦਦ

htvteam

ਚਲਦੀ ਕਾਰ ‘ਤੇ ਪਲਟਿਆ ਗੈਸ ਟੈੰਕਰ, ਦੇਖੋ ਡਰਾਈਵਰ ਤੇ ਸਕੂਲੀ…ਨੂੰ ਕਿਵੇਂ ਚੇਪ ਕੇ ਰੱਖਤਾ!

Htv Punjabi

ਏਸ ਸੌਖੇ ਜਿਹੇ ਢੰਗ ਨਾਲ ਡੇਅਰੀ ਫਾਰਮ ‘ਚ ਬਿਮਾਰੀਆਂ ਤੇ ਡਾਕਟਰਾਂ ਦੀ ਕਰੋ ਨੌ-ਐਂਟਰੀ

htvteam

Leave a Comment