Htv Punjabi
Punjab Video

ਕਦੇ ਡੰਡੇ ਮੁਹਰੇ ਭੂਤ ਨੱਚਦਾ ਦੇਖਿਆ ? ਜੇ ਨਹੀਂ ਦੇਖਿਆ ਤਾਂ ਆਹ ਵੀਡੀਓ ਜ਼ਰੂਰ ਦੇਖੋ

ਨਸ਼ਾ ਤਾਂ ਪੰਜਾਬ ਚੋਂ ਦਿਨਾਂ ਚ ਖ਼ਤਮ ਕਰ ਦੇਵਾਂਗੇ, ਇਹ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਲੋਂ ਕਿਹਾ ਜਾ ਰਿਹਾ ਸੀ ਫੇਰ ਲੋਕਾਂ ਨੇ ਭਰੋਸਾ ਜਤਾਇਆ ਤੇ ਆਪ ਦੀ ਸਰਕਾਰ ਬਣੀ ਜਿਸ ਤੋਂ ਬਾਅਦ ਨਸ਼ੇ ਤੇ ਕੰਮ ਕਰਦਿਆਂ ਸਰਕਾਰ ਵਲੋਂ ਮੁਹਿੰਮ ਚਲਾਈ ਗਈ ਜਿਸ ਦੇ ਤਹਿਤ ਹਰ ਦਿਨ ਕਿਤੇ ਨਾ ਕਿਤੇ ਨਸ਼ਾ ਤਸਕਰ ਜਾਂ ਨਸ਼ਾ ਬਰਾਮਦ ਕੀਤਾ ਜਾਂਦਾ, ਓਸੇ ਤਹਿਤ ਹੁਣ ਲੁਧਿਆਣਾ ਐਸਟੀਐਫ ਰੇਜ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਇੱਕ i20 ਕਾਰ ਅਤੇ ਇੱਕ ਆਲਟੋ ਕਾਰ, 2 ਕਿਲੋ 880 ਗ੍ਰਾਮ ਹੈਰੋਇਨ ਸਮੇਤ ਤਿੰਨ ਮੁਲਜ਼ਮਾਂ ਨੂੰ ਕੀਤਾ ਕਾਬੂ ਕੀਤਾ ਪਰ ਇੱਕ ਮਹਿਲਾ ਮੁਲਜ਼ਮ ਫਰਾਰ ਐ। ਐਸਟੀਐਫ ਨੂੰ ਇਸ ਦੀ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਆਧਾਰ ਤੇ ਇਹ ਗ੍ਰਿਫ਼ਤਾਰੀਆਂ ਹੋਈਆਂ ਨੇ। ਫਿਲਹਾਲ ਪੁਲਿਸ ਨੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜੇਕਰ ਪੁਲਿਸ ਏਸੇ ਤਰਾਂ ਨਸ਼ੇ ਦੇ ਤਸਕਰਾਂ ਨੂੰ ਕਾਬੂ ਕਰਦੀ ਰਹੀ ਤਾਂ ਉਮੀਦ ਐ ਬਹੁਤ ਜਲਦ ਪੰਜਾਬ ਚੋਂ ਨਸ਼ੇ ਵਰਗਾ ਕੋਹੜ ਬਿਲਕੁਲ ਖਤਮ ਹੋ ਜਾਵੇਗਾ। ਤੇ ਕਈ ਘਰ ਦੇ ਚਿਰਾਗ ਬੁਝਣੋ ਬਚ ਜਾਣਗੇ।,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਜਵਾਨ ਧੀ ਦੇ ਸਾਹਮਣੇ ਸ਼ਰਾਬੀ ਬਾਪ ਕਰ ਗਿਆ ਸ਼ਰਮਨਾਕ ਕਰਤੂਤ

htvteam

ਆਹ ਦੇਖਲੋ ਨਸ਼ਾ ਛੁਡਾਊ ਕੇਂਦਰਾਂ ‘ਚ ਕੀ ਹੋ ਰਿਹਾ

htvteam

ਹੁਣੇ ਹੁਣੇ ਸੁਖਪਾਲ ਸਿੰਘ ਖਹਿਰਾ ਨਾਲ ਜੁੜੀ ਆਈ ਵੱਡੀ ਖਬਰ !

htvteam

Leave a Comment