Htv Punjabi
Punjab Video

ਜਵਾਨ ਧੀ ਦੇ ਸਾਹਮਣੇ ਸ਼ਰਾਬੀ ਬਾਪ ਕਰ ਗਿਆ ਸ਼ਰਮਨਾਕ ਕਰਤੂਤ

ਮਾਮਲਾ ਹੈ ਜਿਲ੍ਹਾ ਸੰਗਰੂਰ ਦੇ ਲਹਿਰਾਗਾਗਾ ਦਾ, ਜਿੱਥੇ ਦਾ ਰਹਿਣ ਵਾਲਾ ਕੇਵਲ ਕ੍ਰਿਸ਼ਨ ਵਾਰਡ ਨੰਬਰ ਇੱਕ ‘ਚ ਕੱਪੜੇ ਦੀ ਦੁਕਾਨ ਕਰਦਾ ਹੈ,ਜੋ ਕਿ ਸ਼ਰਾਬ ਪੀਣ ਦਾ ਆਦੀ ਸੀ | ਜ਼ਿਆਦਾ ਸ਼ਰਾਬ ਪੀਣ ਕਾਰਨ ਉਹ ਬਿਮਾਰ ਹੋ ਕੇ ਮੰਜੇ ‘ਤੇ ਪੈ ਗਿਆ ਸੀ | ਉਸ ਦੀ ਸੇਵਾ ਉਸ ਦੀ ਪਤਨੀ ਅਨੀਤਾ ਰਾਣੀ ਕਰਦੀ ਰਹੀ | ਸਹੁਰਿਆਂ ਤੋਂ ਪੈਸੇ ਮੰਗਵਾਉਣ ਦੇ ਚੱਕਰ ਵਿਚ ਅਕਸਰ ਉਹ ਆਪਣੀ ਘਰਵਾਲੀ ਨਾਲ ਲੜਾਈ-ਝਗੜਾ ਕਰਦਾ ਰਹਿੰਦਾ |
ਬੀਤੀ ਰਾਤ ਤੈਸ਼ ‘ਚ ਆ ਉਸਨੇ ਆਪਣੀ ਧੀ ਦੇ ਸਾਹਮਣੇ ਹੀ ਘਰਵਾਲੀ ਅਨੀਤਾ ਰਾਣੀ ਨਾਲ ਜੋ ਕੁੱਝ ਕੀਤਾ ਉਹ ਬੇਹੱਦ ਭਿਆਨਕ ਸੀ |

Related posts

ਬੇਸ਼ਰਮ ਟਰੱਕ ਡਰਾਈਵਰ ਨੇ ਮੱਝਾਂ ਨਾਲ ਹੀ ਲਾਹ ਦਿੱਤੀਆਂ ਸ਼ਰਮਾਂ

htvteam

ਸਿਕੰਦਰ-ਏ-ਆਜ਼ਮ ਚਾਟ ਖਾਓ 40 ‘ਚ 25 ਵਾਲੀ ਫੀਲਿੰਗ ਲਿਆਓ

htvteam

ਬਾਂਸ ਦੇ ਦਰਖੱਤ ‘ਚੋਂ ਕੱਢੋ ਜਾਨ ਆਪਣੇ ਸਰੀਰ ਦੀਆਂ ਹੱਡੀਆਂ ਪਾਓ ਖੁਦ ਨੂੰ ਦਰਦਾਂ ਤੋਂ ਬਚਾਓ

htvteam