Htv Punjabi
Punjab Video

ਜਥੇਦਾਰ ਕੋਲ ਪਹੁੰਚਿਆ ਪੁਲਿਸ ਦਾ ਵੱਡਾ ਅਫ਼ਸਰ! ਕੀ ਅੰਮ੍ਰਿਤਪਾਲ ਬਾਰੇ ਹੋਈ ਚਰਚਾ ?

ਪੰਜਾਬ ਪੁਲੀਸ ਦੇ ਡੀਜੀਪੀ ਵੱਲੋਂ ਸਚਖੰਡ ਸ੍ਰੀ ਹਰਿਮੰਦਰ ਸਹਿਬ ਵਿਖੇ ਪੁੱਜੇ ਸੀ ਤੇ ਉਨ੍ਹਾਂ ਦੇ ਨਾਲ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਵੀ ਮਜੂਦ ਸਨ ਪੁਲਿਸ ਕਮਿਸ਼ਨਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਮਿਲਣ ਪੁੱਜੇ,,,,
ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਇਹ ਮਿਲੀ ਹੈ ਕਿ ਪੁਲੀਸ ਕਮਿਸ਼ਨਰ ਨੌਨਿਹਾਲ ਸਿੰਘ ਵੱਲੋ ਸਿੰਘ ਸਾਬ ਨਾਲ਼ ਪੰਜਾਬ ਦੇ ਹਲਾਤਾਂ ਨੂੰ ਲੈਕੇ ਚਰਚਾ ਕੀਤੀ ਗਈ,,,,ਪਰ ਜਦੋਂ ਇਸ ਬਾਬਤ ਨੌਨਿਹਾਲ ਸਿੰਘ ਨਾਲ ਗੱਲਬਾਤ ਹੋਈ ਤਾਂ ਉਨਾਂ ਕਿਹਾ ਮੈਂ ਵੈਸੇ ਹੀ ਸਿੰਘ ਸਾਬ ਨੂੰ ਮਿਲਣ ਗਿਆ ਸੀ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

 

Related posts

ਪੰਜਾਬ ਦੇ ਇਸ ਇਲਾਕੇ ‘ਚ ਕਰਫਿਊ ਨਹੀਂ ? ਲੋਕ ਦਿੱਲੀ ਬੰਬੇ ਦੀ ਭੀੜ ਨੂੰ ਪਾ ਰਹੇ ਨੇ ਮਾਤ!

Htv Punjabi

ਕੇਜਰੀਵਾਲ ਦੀ ਗ੍ਰਿਫਤਾਰੀ ‘ਤੋਂ ਬਾਅਦ E.D ਨੇ ‘ਆਪ’ ਦੇ ਇਕ ਹੋਰ ਲੀਡਰ ਦਾ ਲਗਾਤਾ ਨੰਬਰ

htvteam

21ਵੇਂ ਜਨਮ ਦਿਨ ‘ਤੇ ਦੋਸਤਾਂ ਨੇ ਮੁੰਡੇ ਨੂੰ ਤੋਹਫ਼ੇ ‘ਚ ਦਿੱਤੀ ਮੌਤ; ਦੇਖੋ ਵੀਡੀਓ

htvteam

Leave a Comment