Htv Punjabi
Punjab Video

ਬਠਿੰਡਾ ਦੇ ਮਿਲਟਰੀ ਕੈਂਪ ਤੇ ਹੋਇਆ ਹ*ਮਲਾ, ਤਾਬ*ੜਤੋੜ ਚੱਲੀਆਂ ਗੋ-ਲੀ+ਆਂ

ਇਸ ਸਮੇਂ ਦੀ ਮੰਦਭਾਗੀ ਖਬਰ ਬਠਿੰਡਾ ਸ਼ਹਿਰ ਤੋਂ ਆ ਰਹੀ ਐ ਜਿੱਥੇ ਬਠਿੰਡਾ ਦੇ ਮਿਲਟਰੀ ਕੈਂਪ ਤੇ ਤਕਰੀਬਨ ਸਵੇਰੇ ਸਾਡੇ ਚਾਰ ਵਜੇ ਹਮਲਾ ਹੋ ਗਿਆ,,,,ਇਸ ਦੌਰਾਨ ਤਾਬੜ ਤੋੜ ਗੋਲੀ ਬਾਰੀ ਕੀਤੀ ਗਈ,,,ਜਿਸ ਵਿੱਚ 4 ਜਣਿਆ ਦੀ ਮੌਤ ਹੋ ਗਈ ਐ,,,,ਇਹ ਜਾਣਕਾਰੀ ਪੁਲਿਸ ਅਤੇ ਫੌਜ ਦੇ ਅਧਿਕਾਰੀਆਂ ਵਲੋਂ ਸਾਂਝੀ ਕੀਤੀ ਗਈ ਐ ਗੋਲੀ ਚਲਾਉਣ ਦੇ ਕਾਰਨ ਕੀ ਰਹੇ ਜਾਂ ਕਿਸ ਨੇ ਗੋਲੀ ਚਲਾਈ ਇਹ ਅਜੇ ਸਾਹਮਣੇ ਨਹੀਂ ਆਇਆ ਐ ਜੋ ਕਿ ਜਾਂਚ ਦਾ ਵਿਸ਼ਾ ਐ,,,,,

ਬਠਿੰਡਾ ਦੇ ਐਸ ਐਸ ਪੀ ਨੇ ਕਹਿਣਾ ਐ ਕਿ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਨਾਂ ਇਹ ਵੀ ਕਿਹਾ ਕਿ ਇਸ ਘਟਨਾ ਨੂੰ ਅੱਤਵਾਦੀ ਹਮਲਾ ਨਹੀਂ ਕਿਹਾ ਜਾ ਸਕਦਾ ,ਜਾਂਚ ਤੋਂ ਬਾਅਦ ਜੋ ਵੀ ਜਾਣਕਾਰੀ ਸਾਹਮਣੇ ਆਵੇਗੀ ਉਹ ਮੀਡੀਆਂ ਨਾਲ ਸਾਂਝੀ ਕੀਤੀ ਜਾਵੇਗੀ,,,,ਫਿਲਹਾਲ ਸੁਰੱਖਿਆ ਵਧਾ ਦਿੱਤੀ ਗਈ ਐ,,,,ਵੀਡੀਓ ਦੇਖਣ ਲਈ ਹੇਠਾਂ ਦਿਤੇ ਲਿੰਕ ‘ਤੇ ਕਲਿੱਕ ਕਰੋ….

Related posts

ਨੌਜਵਾਨ ਨੇ ਕਮਰੇ ‘ਚ ਵਾੜ ਨਾਬਾਲਿਗ ਭੈਣ ਨਾਲ ਟੱਪੀਆਂ ਹੱਦਾਂ

htvteam

ਘਰੇ ਆਹ ਨੁਸਕਾ ਅਜ਼ਮਾਓ ਗੈਸ-ਤੇਜ਼ਾਬ ਕਰਕੇ ਪੈਣ ਵਾਲੇ ਸਾੜੇ ਨੂੰ ਤੁਰੰਤ ਘਟਾਓ

htvteam

ਦਫਤਰ ਚ ਬੈਠੀ ਇਕੱਲੀ ਕੁੜੀ ਨੂੰ ਦੇਖ ਮੁੰਡਿਆਂ ਦੀ ਨੀਅਤ ‘ਚ ਆਈ ਖੋਟ

htvteam

Leave a Comment