ਵੀਡੀਓ ਚ ਤੁਹਾਨੂੰ ਦਿਖ ਰਿਹਾ ਹੋਣਾ ਕਿ ਇਕ ਇਕ ਅਵਾਰਾ ਕੁੱਤੇ ਨੇ ਛੋਟੀ ਬੱਚੀ ਤੇ ਹਮਲਾ ਕਰ ਦਿੱਤਾ ਤੇ ਨੋਚ ਨੋਚ ਖਾਣ ਲੱਗਿਆ ਤਾਂ ਤੁਰੰਤ ਇਕ ਮਹਿਲਾ ਆਉਂਦੀ ਐ ਜਿਸਤੋ ਬਾਅਦ ਉਹ ਬੱਚੇ ਨੂੰ ਛੁਡਾ ਦਿੰਦੀ ਐ ਪਰ ਕੁੱਤਾ ਉਸ ਬੱਚੀ ਨੂੰ ਛੱਡ ਇਸ ਮਹਿਲਾ ਤੇ ਹੱਲਾ ਬੋਲ ਦਿੰਦਾ।.. ਚਲੋ ਇਕ ਵਾਰ ਇਹ ਵੀਡੀਓ ਫੇਰ ਦੇਖੋ।. ਫੇਰ ਦੱਸਦੇ ਹਾਂ ਸਾਰੀ ਘਟਨਾ ਕਿੱਥੋਂ ਦੀ ਐ…
ਇਹ ਘਟਨਾ ਗੁਰਦਾਸਪੁਰ ਦੇ ਗੋਪਾਲ ਨਗਰ ਦੀ ਐ….ਜਿੱਥੇ ਇੱਕੋ ਦਿਨ ਦੇ ਵਿਚ ਅਵਾਰਾ ਕੁੱਤਿਆਂ ਨੇ 8 ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਲਿਆ, ਜਿਸ ਤੋਂ ਬਾਅਦ ਮੁਹੱਲਾ ਵਾਸੀਆਂ ਨੇ ਮੰਗ ਕੀਤੀ ਕੁੱਤਿਆਂ ਤੋਂ ਛੁਟਕਾਰਾ ਦਿਵਾਇਆ ਜਾਵੇ ।
ਅਕਸਰ ਹੀ ਪਿੰਡਾਂ ਵਿੱਚ ਅਵਾਰਾ ਕੁੱਤੇ ਘੁੰਮਦੇ ਫਿਰਦੇ ਰਹਿੰਦੇ ਨੇ ਪਰ ਇਹਨਾਂ ਦੀਆਂ ਸਮਸਿਆਵਾਂ ਏਨੀਆਂ ਜਿਆਦਾ ਵੱਧ ਗਈਆਂ ਕਿ ਹਰ ਦਿਨ ਕੋਈ ਨਾ ਕੋਈ ਇਸ ਦਾ ਸ਼ਿਕਾਰ ਹੁੰਦਾ ਰਹਿੰਦਾ ।,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..
