Htv Punjabi
Punjab Video

ਆਹ ਗੋਰੀਆਂ ਚਿੱਟੀਆਂ ਕੁੜੀਆਂ ਪਈਆਂ ਕਿਹੜੇ ਰਾਹ ?

ਆਹ ਕੁੜੀਆਂ ਮੁੰਡੇ ਨੂੰ ਆਉਂਦੇ ਦੇਖ ਤੁਸੀ ਸੋਚ ਰਹੇ ਹੋਵੇਗੇ ਕੀ ਸ਼ਾਇਦ ਇਨਾਂ ਧੁੱਪ ਤੋਂ ਬਚਾ ਕਰਨ ਲਈ ਮੁੰਹ ਲਕੋਇਆ ਹੈ ਪਰ ਐਦਾ ਕੁਝ ਨਹੀਂ ਜਨਾਬ,,,, ਤਸਵੀਰਾਂ ਚ ਜੋ ਤੁਸੀ ਦੇਖ ਰਹੇ ਓ ਕਿ ਮੁੰਡੇ ਕੁੜੀਆਂ ਆਪਣੇ ਮੁੂੰਹ ਤੇ ਹੱਥ ਰੱਖੀ ਪੋੜੀਆਂ ਚੋਂ ਭੱਜੇ ਆ ਰਹੇ ਨੇ ,,,,,ਅਸਲ ਚ ਇਹ ਸਪਾ ਸੈਂਟਰ ਕੰਮ ਕੰਮ ਕਰਨ ਵਾਲਿਆਂ ਕੁੜੀਆਂ ਅਤੇ ਗ੍ਰਾਹਕ ਨੇ
ਦੱਸਿਆ ਜਾ ਰਿਹਾ ਜੋ ਕਿ ਸਪਾ ਸੈਂਟਰ ਦੀ ਆੜ ਚ ਜਿਸਮ ਫਿਰੋਸ਼ੀ ਦਾ ਧੰਦਾ ਚੱਲ ਰਿਹਾ ਸੀ , ਮਸਾਜ ਦੀ ਆੜ ਹੈਂਠਾਂ ਗਲਤ ਕੰਮ ਹੁੰਦੇ ਸੀ ,,,,,

ਜਿਸਦੀ ਸੂਚਨਾ ਮਿਲਦੇ ਹੀ ਜਲੰਧਰ ਪੁਲਿਸ ਦੀ ਟੀਮ ਨੇ ਗੜਾ ਰੋਡ ‘ਤੇ ਸਥਿਤ ਕ੍ਰਿਸਟਲ ਪਲਾਜ਼ਾ ਮਾਰਕੀਟ ‘ਚ ਸਥਿਤ ਸੈਂਸ ਸਪਾ ਸੈਂਟਰ ਚ ਛਾਪਾ ਮਾਰ ਦਿੱਤਾ ,,,,,ਸੁਤਰਾਂ ਦੇ ਹਵਾਲੇ ਤੋਂ ਇਹ ਵੀ ਦੱਸਿਆ ਜਾ ਰਿਹਾ ਕਿ ਜਦੋਂ ਪੁਲਿਸ ਰੈਡ ਕੀਤੀ ਤਾਂ ਨੋਜਵਾਨ ਮੁੰਡੇ ਕੁੜੀਆਂ ਇਤਰਾਜ਼ਯੋਗ ਅਵਸਥਾ ਚ ਫੜੇ ਗਏ , ਜਿਸ ਤੋਂ ਬਾਅਦ ਕਈ ਮੁੰਡੇ ਕੁੜੀਆਂ ਸਮੇਤ ਗਾਹਕਾਂ ਨੂੰ ਵੀ ਪੁਲਿਸ ਹਿਰਾਸਤ ਵਿੱਚ ਲੈ ਲਿਆ,,,,ਇਹ ਤਸਵੀਰਾਂ ਜਲੰਧਰ ਸ਼ਹਿਰ ਦੇ ਗੜਾ ਰੋਡ ‘ਤੇ ਸਥਿਤ ਕ੍ਰਿਸਟਲ ਪਲਾਜ਼ਾ ਮਾਰਕੀਟ ‘ਚ ਸਥਿਤ ਸੈਂਸ ਸਪਾ ਸੈਂਟਰ ਦੀਆਂ ਨੇ ,,,,,

ਜਦੋਂ ਇਸ ਮਾਮਲੇ ਬਾਬਤ ਪੁਲਿਸ ਆਧਿਕਾਰੀ ਨੂੰ ਪੱਤਰਕਾਰਾਂ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਉਨਾਂ ਨੇ ਮੀਡੀਆ ਤੋਂ ਵੱਟਿਆ ਪਾਸਾ ਕਿਹਾ ਕਿ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਹੀ ਕੋਈ ਜਾਣਕਾਰੀ ਦਿੱਤੀ ਜਾਵੇਗੀ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਦੇਖੋ ਕਿਵੇਂ ਮਿੰਟਾਂ ‘ਚ ਬਿੱਲ ਭਰਕੇ ਬੰਦਾ ਹੋਇਆ ਕੰਗਾਲ

htvteam

ਏਸੀਪੀ ਦੇ ਆਫਿਸ ਪੇਸ਼ ਹੋਏ ਸਿੱਧੂ ਮੂਸੇਵਾਲਾ, ਅਫਸਰਾਂ ਦੇ ਰਿਸ਼ਤੇਦਾਰਾਂ ਨੇ ਲਈਆਂ ਸੈਲਫੀਆਂ, ਪੱਤਰਕਾਰਾਂ ਨਾਲ ਹੋਈ ਧੱਕਾ ਮੁੱਕੀ

Htv Punjabi

ਇਕ ਚਮਚਾ ਖਾਓ ਤੁਹਾਨੂੰ ਲੱਗੇਗਾ ਉਮਰ ਰੁਕ ਗਈ

htvteam

Leave a Comment