Htv Punjabi
Punjab Video

ਪੰਜਾਬੀ ਗਾਇਕ ਸਿੱਪੀ ਗਿੱਲ ਨੂੰ ਜਦੋਂ ਪੱਤਰਕਾਰਾਂ ਨੇ ਘੇਰਿਆ, ਫਿਰ ਆਪਣੀ ਥਾਰ ਭਜਾ ਕੇ ਹੋਇਆ ਰਫੂ ਚੱਕਰ

ਇਹ ਵੀਡੀਓ ਸੋਸਲ ਮੀਡੀਆ ਤੇ ਅੱਗ ਵਾਂਗ ਵਾਇਰਲ ਹੋ ਰਹੀ ਐ ਜਿਸ ਵਿੱਚ ਪੰਜਾਬੀ ਗਾਇਕ ਸਿੱਪੀ ਗਿੱਲ ਆਪਣੀ ਥਾਰ ਵਿੱਚ ਬੈਠੇ ਦਿਖਾਈ ਦੇ ਰਿਹੇ ਨੇ , ਸੁਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਕਿ ਸਿੱਪੀ ਗਿੱਲ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਆਪਣੀ ਸ਼ਕਾਇਤ ਦੇਣ ਗਏ ਸੀ ਕਿ ਉਨਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ,,,,,ਪਰ ਜਦੋਂ ਸਿੱਪੀ ਲਾਲ ਥਾਰ ਦੇ ਕਾਲੇ ਸ਼ੀਸ਼ੇ ਦੇਖ ਪੱਤਰਕਾਰਾਂ ਨੇ ਸਿੱਪੀ ਨੂੰ ਘੇਰ ਸ਼ੀਸ਼ੇਆਂ ਬਾਬਤ ਪੁਛਿਆ ਤਾਂ ਉਨਾਂ ਨੇ ਆਪਣੀ ਥਾਰ ਭਜਾ ਲਈ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਰਾਤ ਹੁੰਦੇ ਹੀ ਠੇਕੇ ਹੋਣ ਲੱਗਿਆ ਪੁੱਠਾ ਕੰਮ LIVE, ਪੁਲਿਸੀਆਂ ‘ਚ ਵੀ ਨਾ ਪਈ ਠੇਕੇਦਾਰਾਂ ਨੂੰ ਰੋਕਣ ਦੀ ਹਿੰਮਤ

htvteam

ਲਾਰੈਂਸ ਬਿਸ਼ਨੋਈ ਦੇ ਦਾਖ਼ਲ ਹੋਣ ਵਾਲੇ ਹਸਪਤਾਲ ‘ਚ ਹੋਇਆ ਕਾਂਡ

htvteam

ਆਹ ਬੰਦਿਆਂ ਨੇ ਗੁਰੂਘਰ ਚ ਦੇਖੋ ਕੀ ਕੀਤਾ

htvteam

Leave a Comment