Htv Punjabi
Punjab Video

ਮਹਿਲਾ ਪੁਲਿਸ ਮੁਲਾਜ਼ਮ ਬੰਦੇ ਨੂੰ ਫਸਾਉਣ ਦੇ ਚੱਕਰ ‘ਚ ਦੇਖੋ ਕਿਵੇਂ ਆਪ ਹੀ ਫਸੀ ਕਸੂਤੀ

ਸੋਸ਼ਲ ਮੀਡੀਆ ਤੇ ਇਹ ਵੀਡੀਓ ਅੱਗ ਵਾਂਗ ਵਾਇਰਲ ਹੋ ਰਹੀ ਐ ਜਿਸ ਵਿੱਚ ਇਹ ਸਕੂਟੀ ਸਵਾਰ ਵਿਅਕਤੀ ਭਰੇ ਹੋਏ ਥੈਲੇ ਨੂੰ ਇਕ ਸਾਇਕਲ ਪੈਂਚਰਾਂ ਵਾਲੀ ਦੁਕਾਨ ਦੇ ਰੱਖਕੇ ਫਰਾਰ ਹੋ ਜਾਂਦਾ ਐ ਜਿਸ ਦੀ ਵੀਡੀਓ ਕੈਮਰੇ ਚ ਕੈਦ ਹੋ ਜਾਂਦੀ ਐ,,,,,,,,ਅਸਲ ਚ ਇਹ ਵੀਡੀਓ ਲੁਧਿਆਣਾ ਦੇ ਹਲਕਾ ਖੰਨਾ ਦੀ ਐ ਜਿੱਥੇ ਵੀਡੀਓ ਚ ਦਿਖਾਈ ਦਿੰਦੀ ਇਕ ਮਹਿਲਾ ਪੁਲਿਸ ਮੁਲਜ਼ਾਮ ਰਵਿੰਦਰ ਕੌਰ ਨੇ ਆਪਣੇ ਸਾਥੀ ਗੁਰਦੀਪ ਸਿੰਘ ਨਾਲ ਮਿਲਕੇ ਇਹ ਸਾਜ਼ਿਸ਼ ਰਚੀ ਸੀ , ਜਸਵੀਰ ਸਿੰਘ ਪਿੰਡ ਵਾਸੀ ਅਲੌੜ ਦੀ ਦੁਕਾਨ ਤੇ ਚਾਇਨਾ ਦੀ ਡੋਰ ਦਾ ਥੈਲਾ ਰੱਖ ਵਾਲਾ ਮਨੂੰ ਮੰਡੀ ਗੋਬਿੰਦਗੜ੍ਹ ਦਾ ਵਾਸੀ ਐ ਦੱਸਿਆ ਜਾ ਰਿਹਾ,,,,,,,,,,,ਦੁਕਾਨ ਤੇ ਚਾਈਨਾ ਡੋਰ ਦਾ ਥੈਲਾ ਰੱਖਾ ਚ ਜਸਵੀਰ ਸਿੰਘ ਤੇ ਰਵਿੰਦਰ ਕੌਰ ਨੇ ਝੂਠਾ ਮਾਮਲਾ ਦਰਜ ਕਰਵਾਇਆ ਸੀ

ਦੱਸਿਆ ਜਾ ਰਿਹਾ ਕਿ ਰਵਿੰਦਰ ਕੌਰ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਹੈ,,,, ਇਸ ਸਬੰਧੀ ਡੀਐਸਪੀ ਕਰਨੈਲ ਸਿੰਘ ਹੋਰਾਂ ਨੇ ਦੱਸਿਆ ਮਹਿਲਾ ਸਿਪਾਹੀ ਰਵਿੰਦਰ ਕੌਰ ਰਵੀ, ਅਤੇ ਉਸਦੇ ਸਾਥੀ ਗੁਰਦੀਪ ਸਿੰਘ ਦੀਪੀ ਅਤੇ ਮਨੂੰ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ। ਮਨੂੰ ਪੁਲਸ ਰਿਮਾਂਡ ‘ਤੇ ਹੈ। ਮਹਿਲਾ ਸਿਪਾਹੀ ਅਤੇ ਉਸਦੇ ਸਾਥੀ ਗੁਰਦੀਪ ਸਿੰਘ ਦੀਪੀ ਦੀ ਭਾਲ ਜਾਰੀ ਹੈ।

ਪੁਲਿਸ ਪ੍ਰਸਾਸ਼ਨ ਦੇ ਵਿੱਚ ਕਾਲੀਆਂ ਭੇਡਾਂ ਗਲਤ ਕੰਮ ਚੰਗੇ ਪੁਲਿਸ ਅਫਸਰਾਂ ਦੀ ਵਰਦੀ ਨੂੰ ਦਾਗ ਲਾ ਦਿੰਦੀਆਂ ਅਜਿਹੀਆਂ ਘਟਨਾਂ ਪੁਲਿਸ ਪ੍ਰਸਾਸ਼ਨ ਨੂੰ ਵੀ ਸਰਮਸ਼ਾਰ ਕਰਕੇ ਰੱਖ ਦਿੰਦੀਆਂ ਨੇ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਮਾਨ ਨੇ ਦਿੱਤਾ ਪੰਜਾਬੀਆਂ ਨੂੰ ਵੱਡਾ ਤੋਹਫਾ…

htvteam

ਕਦੇ ਆਟੋ ਰਿਕਸ਼ਾ, ਕਦੇ ਹੋਮ ਡਿਲੀਵਰੀ ਬੋਆਏ ਤੇ ਕਦੇ ਸਬਜ਼ੀ ਦੀ ਰੇਹੜੀ ਲਾਉਣ ਵਾਲੇ ਇਸ ਅਧਿਆਪਕ ਨੂੰ ਆਖ਼ਰਕਾਰ ਕੋਰੋਨਾ ਨੇ ਤੋੜ ਦਿੱਤਾ, ਫੇਰ ਦੇਖੋ ਕੀ ਕੀਤਾ !

Htv Punjabi

ਜਗਤਾਰ ਸਿੰਘ ਤਾਰਾ ਬਰੀ ਮਾਮਲੇ ਚ ਨਵੀਂ ਖਬਰ

htvteam

Leave a Comment