Htv Punjabi
Punjab Video

ਪੰਜਾਬ ‘ਚ ਮਾ-ਰਿਆ ਗਿਆ ਵੱਡਾ ਇੱਕ ਗੈਂ-ਗ-ਸਟਰ

ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਐ ਜਿੱਥੇ ਸੁੱਖਾ ਬਾੜੇਵਾਲੀਆ ਨਾਂ ਦੇ ਗੈਂਗਸਟਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ,,,,,ਗੋਲੀਆਂ ਦੀ ਅਵਾਜ ਨਾਲ ਪੂਰਾ ਇਲਾਕਾ ਸਹਿਮ ਉਠਿਆ,,,,,,,,ਦੱਸਿਆ ਜਾ ਰਿਹਾ ਕਿ ਸੁੱਖਾ ਆਪਣੇ ਦੋਸਤ ਦੇ ਰੋਹਿਤ ਘਰ ਬੈਠਾ ਸੀ,,,,,,ਜਿੱਥੇ ਉਨਾਂ ਦੀ ਬਹਿਸ ਹੋ ਜਾਂਦੀ ਐ,,,,,ਜਿਸ ਤੋਂ ਬਾਅਦ ਮੁਲਜ਼ਮ ਵਲੋਂ ਸੁੱਖੇ ਨੂੰ ਗੋਲੀਆਂ ਮਾਰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਐ,,,,,ਜਦਕਿ ਉਸਦਾ ਸਾਥੀ ਰੋਹਿਤ ਗੰਭੀਰ ਜ਼ਖਮੀ ਹੋ ਗਿਆ,,,,

ਜਿਸਨੂੰ ਇਕ ਨਿੱਜੀ ਹਸਪਤਾਲ ਚ ਦਾਖਲ ਕਰਵਾਇਆ ਗਿਆ ਦੱਸਿਆ ਜਾ ਰਿਹਾ ਕਿ ਬੁਬੂ ਮੌਕੇ ਤੋਂ ਫਰਾਰ ਹੋ ਗਿਆ ਜਿਸਦੀ ਭਾਲ ਚ ਛਾਪੇਮਾਰੀ ਕੀਤੀ ਜਾ ਰਹੀ ਐ,,,,,,,ਜਿਕਰਯੋਗ ਐ ਕਿ ਸੁੱਖਾ ਖ਼ਿਲਾਫ਼ 23 ਅਪਰਾਧਿਕ ਮਾਮਲੇ ਦਰਜ ਸਨ ਇਸ ਮਾਮਲੇ ਦੀ ਜਾਂਣਕਾਰੀ ਦਿੰਦੇ ਜੇ.ਸੀ.ਪੀ, ਲੁਧਿਆਣਾ ਰਵਚਰਨ ਸਿੰਘ ਬਰਾੜ ਹੌਰਾਂ ਨੇ ਦੱਸਿਆ ਹੈ ਕਿ ਰੋਹੀਤ ਤੋਂ ਪੁੱਛ ਗਿੱਛ ਕੀਤੀ ਜਾਵੇਗੀ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਕਿਸੇ ਦੀ ਲੜਾਈ ਦੇਖਣ ਜਾਂ ਛਡਾਉਣ ਵਾਲੇ ਆਹ ਦੇਖਲੋ ਵੀਡੀਓ

htvteam

ਹੁਣੇ-ਹੁਣੇ ਮਲੇਰਕੋਟਲਾ ‘ਚ ਬਲਾਸਟ ਹੋਇਆ ਲੈਪਟਾਪ

htvteam

70 ਸਾਲਾਂ ਬੇਬੇ ਨਾਲ ਕਮਰੇ ‘ਚ ਮੁੰਡਾ ਕੀ ਗਿਆ ?

htvteam

Leave a Comment