Htv Punjabi
Punjab Video

ਨਵੇਂ ਬਣਦੇ ਰੋਡ ਤੇ ਬਲੀ ਚੜ੍ਹੇ ਮਾਂ -ਪੁੱਤ, ਜੰਮਣ ਤੋਂ ਪਹਿਲਾਂ ਹੀ ਦੇਖੋ ਕਿਹੜੇ ਪਾਪੀ ਨੇ ਦਿੱਤੀ ਮੌ+ਤ ?

ਬੇਹੱਦ ਦੁਖਦਾਇਕ ਖਬਰ ਜ਼ਿਲ੍ਹਾ ਮਰੇਲਕੋਟਲਾ ਤੋਂ ਸਾਹਮਣੇ ਆ ਰਹੀ ਐ ਜਿੱਥੇ ਇਕ ਪ੍ਰਵੀਨ ਨਾਮ ਦੀ ਔਰਤ ਅੱਠ ਮਹੀਨੇ ਦੀ ਗਰਭਵਤੀ ਸੀ,,,,ਘਰ ਵਿੱਚ ਨਵੇਂ ਜੀਅ ਦੀ ਆਮਦ ਹੋਣ ਵਾਲੀ ਸੀ, ਪ੍ਰਵੀਨ ਆਪਣੇ ਘਰਵਾਲੇ ਮੁਹੰਮਦ ਸਲਾਮਦੀਨ ਨਾਲ ਮੋਟਰਸਾਇਕਲ ਤੇ ਦਵਾਈ ਲੈਣ ਹਸਪਤਾਲ ਜਾ ਰਹੀ ਸੀ,,,,,ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਪ੍ਰਵੀਨ ਅਤੇ ਮੁਹੰਮਦ ਸਲਾਮਦੀਨ ਹਾਦਸੇ ਦਾ ਸ਼ਿਕਾਰ ਹੋ ਗਏ,,,,,ਅਮਰਗੜ ਅਤੇ ਮਲੇਰਕੋਟਲਾ ਵਿਚਕਾਰੋਂ ਲੰਘ ਰਹੇ ਜੰਮੂ ਕਟੜਾ ਹਾਈਵੇ ਦੇ ਕੋਲ ਮਿੱਟੀ ਦੇ ਭਰੇ ਹੋਏ ਟਿਪਰ ਨੇ ਪ੍ਰਵੀਨ ਹੋਰਾਂ ਨੂੰ ਟੱਕਰ ਮਾਰ ਦਿੱਤੀ ਜਿਸ ਦੌਰਾਨ ਪ੍ਰਵੀਨ ਅਤੇ ਉਸਦੇ ਗਰਭ ਚ ਪਲਦੇ ਬੱਚੇ ਨੇ ਦੁਨੀਆਂ ਦੇਖਣ ਤੋਂ ਪਹਿਲਾਂ ਹੀ ਦਮ ਤੋੜ ਦਿਤਾ , ਅਤੇ ਪ੍ਰਵੀਨ ਦੇ ਮੁਹੰਮਦ ਸਲਾਮਦੀਨ ਦੇ ਗੰਭੀਰ ਸੱਟਾ ਵੱਜੀਆਂ ਜਿਸ ਨੂੰ ਸਿਵਲ ਹਸਪਤਾਲ ਦਾਖਲ ਕੀਤਾ ਗਿਆ ਹੈ,,,,ਜਿਸਦੀ ਸੂਚਨਾ ਮਿਲਦੇ ਹੀ ਪਰਿਵਾਰ ਮੈਂਬਰਾਂ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ,,,,ਮ੍ਰਿਤਕ ਪ੍ਰਵੀਨ ਪਿੰਡ ਬਿਜੋਕੀ ਕਲਾ ਦੇ ਆਸਮਾਂ ਦੀ ਰਹਿਣ ਵਾਲੀ ਸੀ,,,,ਪੀੜਤ ਪਰਿਵਾਰ ਨੇ ਪ੍ਰਸਾਸ਼ਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਐ,,,,

ਉਧਰ ਇਸ ਘਟਨਾਂ ਸਥਾਨ ਤੇ ਜਾਇਜਾ ਲੈਣ ਪੁੱਜੇ ਡੀਐਸਪੀ ਗੁਰਇਕਬਾਲ ਸਿੰਘ ਹੋਰਾਂ ਦਾ ਕਹਿਣਾ ਹੈ ਕੀ ਪੀੜਤ ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ,,,,,,ਟਿਪਰਾਂ ਕਾਰਨ ਸੜਕ ਹਦਸੇ ਦਿਨ ਪ੍ਰਤੀ ਦਿਨ ਵੱਧ ਦੇ ਜਾ ਰਹੇ ਨੇ ਸੋ ਪ੍ਰਸਾਸ਼ਨ ਨੂੰ ਇਸ ਵੱਖ ਖਾਸ ਧਿਆਨ ਦੈਣ ਦੀ ਲੋੜ ਹੈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

 

Related posts

ਪਟਿਆਲਵੀ ਵੈਦ ਦਾ ਦੁੱਧ ਬਿਜਲੀ ਵਾਗੂੰ ਨਸ਼ੇੜੀਆਂ ‘ਤੇ ਕਰਦੈ ਅਸਰ, ਦਿਨਾਂ ਬਦਲ ਦਿੰਦੈ ਲਾਈਫ

htvteam

ਘਰਾਂ ‘ਚੋਂ ਗਾਇਬ ਹੋਣ ਲੱਗਿਆ ਲੋਕਾਂ ਦਾ ਸੋਨਾ ਤੇ ਪੈਸੇ, ਖਬਰ ਦੇਖ ਹੁਣੇ ਕਰੋ ਬਚਾਅ

htvteam

ਕੁੱਤੇ ਪਿੱਛੇ ਬੁਰੀ ਤਰ੍ਹਾਂ ਲੜ ਪਏ ਬੰਦੇ, ਚੱਲੀਆਂ ਡਾਂਗਾਂ ਅਤੇ ਤਲਵਾਰਾਂ ਬੰਦੇ ਹਸਪਤਾਲ ਦਾਖਲ, ਕੁੱਤਾ ਆਰਾਮ ਨਾਲ ਘੁੰਮਦਾ ਰਿਹਾ

Htv Punjabi

Leave a Comment