Htv Punjabi
Punjab Video

ਘਰਵਾਲੀ ਨੂੰ ਛੱਡ ਨੌਕਰਾਣੀ ਤੇ ਲੱਟੂ ਹੋਇਆ ਘਰ ਦਾ ਮਾਲਕ

ਪਿਛਲੇ ਕਈ ਦਿਨਾਂ ਤੋਂ ਇਕ ਸਿਆਸੀ ਲੀਡਰ ਦੀ ਅਸ਼ਲੀਲ ਵੀਡੀਓ ਦਾ ਕਾਫੀ ਰੌਲਾ ਪੈ ਰਿਹਾ ਹੈ ਤੇ ਹੁਣ ਇਕ ਨਵੀਂ ਆਡੀਓ ਵਾਇਰਲ ਹੋ ਰਹੀ ਐ,,,,ਆਪਣੇ ਹੱਥ ‘ਚ ਮੋਬਾਇਲ ਫੜੀ ਆਡੀਓ ਸੁਣਾਉਂਦਾ ਇਹ ਹੈ ਫਰੀਦਕੋਟ ਦੇ ਕਸਬੇ ਜੈਤੋਂ ਦਾ ਰਹਿਣ ਵਾਲਾ ਰਾਜੂ, ਰਾਜੂ ਨੇ ਇਕ ਸਿਆਸੀ ਲੀਡਰ ਤੇ ਗੰਭੀਰ ਇਲਜ਼ਾਮ ਲਾਉਂਦੇ ਹੋਏ ਕਿਹਾ ਉਸਦੀ ਘਰਵਾਲੀ ਨੂੰ ਲੇਕੇ ਸਿਆਸੀ ਆਗੂ ਸ਼ਾਮ ਲਾਲ ਫਰਾਰ ਹੋ ਗਿਆ,,,,ਇਸਦੇ ਨਾਲ ਰਾਜੂ ਨੇ ਇਹ ਦਾਅਵਾ ਕੀਤਾ ਐ ਕਿ ਸ਼ਾਮ ਲਾਲ ਭਾਜਪਾ ਸਬੰਧ ਰੱਖਦਾ ਐ ,,,,,ਪਹਿਲਾਂ ਸੁਣੋ ਇਹ ਆਡੀਓ ਫਿਰ ਦੱਸਦੇ ਹਾਂ ਅੱਗੇ ਦੀ ਕਹਾਣੀ,,,,

ਸੱਚ ਕੀ ਹੈ ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ ਪਰ ਹਕੀਕਤ ਟੀ ਵੀ ਪੰਜਾਬੀ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨੌਜਵਾਨ ਸੁਨਹਿਰੇ ਭਵਿੱਖ ਲਈ ਗਿਆ ਸੀ ਵਿਦੇਸ਼, ਉੱਥੇ ਨੌਜਵਾਨ ਨਾਲ ਹੋਗਿਆ ਅਜਿਹਾ…

htvteam

ਪੁਲਿਸ ਦੇ ਵੱਡੇ ਅਫਸਰ ਨੇ ਠੀਕ ਚੋਣਾਂ ‘ਤੋਂ ਪਹਿਲਾਂ ਆਖਿਰ ਕਿਉਂ ਛੱਡਿਆ ਨੌਕਰੀ ਦਾ ਖਹਿੜਾ ?

htvteam

ਮਜ਼ਦੂਰਾਂ ਦੀ ਮੌ ਤ ਦਾ ਮਾਮਲਾ ਐਵੇਂ ਹੋਏਗਾ ਹੱਲ ?

htvteam

Leave a Comment