Htv Punjabi
Punjab Video

ਹੁਣੇ-ਹੁਣੇ ਮਲੇਰਕੋਟਲਾ ‘ਚ ਬਲਾਸਟ ਹੋਇਆ ਲੈਪਟਾਪ

ਜੇਕਰ ਤੁਸੀ ਵੀ ਲੈਪਟਾਪ ਦਾ ਇਸਤੇਮਾਲ ਕਰਦੇ ਹੋਂ ਜਾ ਲੈਪਟਾਪ ਨੂੰ ਚਾਰਜ ਤੇ ਲਗਾਕੇ ਪਰਾਂ ਹੁੰਦੇ ਹੋ ਤਾਂ ਇਹ ਖਬਰ ਨੂੰ ਧਿਆਨ ਨਾਲ ਦੇਖ ਕੇ ਆਪਣਾ ਬਚਾਅ ਕਰੋ,,,,,ਤਸਵੀਰਾਂ ਜ਼ਿਲ੍ਹਾ ਮਲੇਰਕੋਟਲਾ ਦੇ ਅਜੀਮਪੂਰਾ ਬਜ਼ਾਰ ਦੀਆਂ ਨੇ,,,,ਜਿੱਥੇ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਮੁਹੰਮਦ ਜਾਵੇਦ ਨਾਂ ਦਾ ਵਿਅਕਤੀ ਅਪਣੀ ਕਪੜੇ ਦੀ ਦੁਕਾਨ ਚ ਲੈਪਟਾਪ ਚਾਰਜ ਤੇ ਲਾਕੇ ਕਿਤੇ ਬਾਹਰ ਗਿਆ ਸੀ ਪਿਛੋ ਚਾਰਜ ਤੇ ਲੱਗੇ ਲੇਪਟਾਪ ਭਿਆਨਕ ਦਾ ਬਲਾਸਟ ਹੋ ਗਿਆ,,,,,ਜਿਸਦੇ ਸ਼ੋਰਟ ਸਰਕਟ ਹੋਣ ਕਾਰਨ ਪੂਰੀ ਦੁਕਾਨ ਚ ਅੱਗ ਦੀਆਂ ਲਾਟਾ ਨਿਕਲ ਗਈਆਂ ਅਤੇ ਲੱਖਾਂ ਰੁਪਏ ਦਾ ਸਮਾਨ ਮਿੰਟਾ ਸੈਕਿੰਟਾਂ ਚ ਸੜਕੇ ਸੁਆਹ ਹੋ ਗਿਆ ਮੀਡੀਆਂ ਨੂੰ ਜਾਣਕਾਰੀ ਦਿੰਦੇ ਦੁਕਾਨ ਦੇ ਮਾਲਕ ਮੁਹੰਮਦ ਜਾਵੇਦ ਹੋਰਾਂ ਨੇ ਪੰਜਾਬ ਸਰਕਾਰ ਅੱਗੇ ਗੁਹਾਰ ਲਗਾਈ ਕਿ ਉਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਕਰਜ਼ੇ ਤੋਂ ਤੰਗ ਆ ਕਿਸਾਨ ਨੇ ਪੀਤੀ ਜ਼ਹਿਰੀਲੀ ਚੀਜ਼; ਸਹਿਮ ਉੱਠਿਆ ਸਾਰਾ ਪਿੰਡ

htvteam

ਇਸ ਬੂਟੇ ਦਾ ਕਾੜ੍ਹਾ ਕਰੋ ਸ਼ੁਰੂ ਘਰ ‘ਚ ਬਿਮਾਰੀਆਂ ਖਤਮ ਪੈਸੇ ਜੁੜਣੇ ਸ਼ੁਰੂ

htvteam

ਰਾਮ ਰਹੀਮ ‘ਤੇ ਸਰਕਾਰ ਫਿਰ ਹੋਈ ਮਹਿਰਬਾਨ ? ਬੰਦੀ ਸਿੰਘਾਂ ਨਾਲ ਮਤਰੇਈ ਮਾਂ ਵਗਰਾ ਸਲੂਕ ਕਿਉਂ ?

htvteam

Leave a Comment