Htv Punjabi
Punjab Video

ਗਰੀਬ ਬੰਦੇ ਤੇ ਪੁਲਿਸੀਆ ਝਾੜ ਰਿਹਾ ਸੀ ਵਰਦੀ ਦਾ ਰੋਹਬ

ਸੋਸ਼ਲ ਮੀਡੀਆ ਤੇ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਐ ਜਿਸ ਵਿੱਚ ਇਕ ਗੋਲ ਗੱਪਿਆਂ ਦੀ ਰੇਹੜੀ ਵਾਲੇ ਵਿਅਕਤੀ ਨਾਲ ਇਹ ਵਰਦੀ ਧਾਰੀ ਪੁਲਿਸ ਮੁਲਾਜ਼ਮ ਉਲਝਦਾ ਹੋਇਆ ਦਿਖਾਈ ਦੇ ਰਿਹਾ ਐ ਦੱਸਿਆ ਜਾ ਰਿਹਾ ਕਿ ਉਕਤ ਮੁਲਾਜ਼ਮ ਦੀ ਸ਼ਰਾਬ ਵੀ ਪੀਤੀ ਹੋਈ ਸੀ ,,,,,,,,ਕਿਸੇ ਗੱਲ ਨੂੰ ਲੈਕੇ ਰੇਹੜੀ ਵਾਲੇ ਅਤੇ ਪੁਲਿਸ ਮੁਲਾਜ਼ਮ ਦੀ ਤੁੰ ਤੁੰ ਮੈਂ ਹੋ ਰਹੀ ਸੀ ਇਸ ਦੌਰਾਨ ਸਥਾਨਕ ਲੋਕਾਂ ਨੇ ਵੀਡੀਓ ਬਣਾਕੇ ਵਾਇਰਲ ਕਰ ਦਿੱਤੀ,,,,,ਮਾਮਲਾ ਗੁਰਦਾਸਪੁਰ ਚ ਲੱਗੇ ਕਰਾਫਟ ਮੇਲੇ ਦਾ ਹੈ,,,,,, ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐੱਸਐੱਚਓ ਅਮਨਦੀਪ ਸਿੰਘ ਹੋਰਾਂ ਨੇ ਜੋ ਕਿਹਾ ਉਹ ਵੀ ਸੁਣ ਲੋ,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕਿ ਜੇਕਰ ਮੁਲਾਜ਼ਮ ਦੋਸ਼ੀ ਪਾਇਆ ਗਿਆ ਤਾਂ ਉਸਤੇ ਕਾਰਵਾਈ ਕੀਤੀ ਜਾਵੇਗੀ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਕਰਫਿਊ ‘ਚ ਢਿੱਲ ਕਰਫਿਊ ‘ਚ ਢਿੱਲ ਕਹਿ ਕੇ ਰੌਲਾ ਪਾਉਣ ਵਾਲਿਓ ਪਹਿਲਾਂ ਆਹ ਫਰਮਾਨ ਫੀ ਪੜ੍ਹ ਲਿਓ ਉਂਈ ਨਾ ਪਰਚਾ ਦਰਜ਼ ਕਰਵਾ ਲਿਓ ?

Htv Punjabi

ਭਗਵੰਤ ਮਾਨ ਨੇ ਕੀਤਾ ਆਹ ਕੰਮ ਪਰ ਬਦਲੇ ‘ਚ ਮਿਲੀਆਂ ਪਾਣੀ ਦੀਆਂ ਬੌਛਾਰਾਂ

Htv Punjabi

ਆਹ ਦੇਖੋ ਮੁੰਡੇ ਰਾਤ ਨੂੰ ਕੀ ਕਰਦੇ ਨੇ, ਉਪਰੋਂ ਬਣ ਗਈ ਵੀਡੀਓ

htvteam

Leave a Comment