ਪੁਲਿਸ ਦੀ ਗ੍ਰਿਫਤ ਚ ਖੜੀ ਇਸ ਜਨਾਨੀ ਅਤੇ ਇਹ ਮੁੰਡਿਆਂ ਨੂੰ ਧਿਆਨ ਨਾਲ ਦੇਖੋ ਇਨਾ ਦੀ ਕਰਤੁਤ ਸੁਣ ਤੁਸੀ ਹੱਕੇ ਬੱਕੇ ਰਹਿ ਜਾਵੋਗੇ,,,,,,ਪੇਸ਼ੇ ਤੋਂ ਇਹ ਜਨਾਨੀ ਟੀਚਰ ਦੱਸੀ ਜਾ ਰਹੀ ਐ ਤੇ ਇਹ ਮੁੰਡੇ ਇਸਦੇ ਵਿਦਿਆਰਥੀ,,,,,,ਜਨਾਨੀ ਨਾਮ ਅਰਵਿੰਦਰ ਕੌਰ ਹੈ ਮੁੰਡਿਆ ਦਾ ਨਾਮ ਸਾਜਨ ਅਤੇ ਸਿਮਰਜੀਤ ਸਿੰਘ ਉਰਫ ਰਿੰਕਾ,,,,ਏਸ ਜਨਾਨੀ ਦੇ ਮੁੰਡੇ ਨਾਲ ਨਜਾਇਜ਼ ਸਬੰਧ ਦੱਸੇ ਜਾ ਰਿਹੇ ਨੇ ਆਪਣੇ ਪਤੀ ਨਾਲ ਘਰੇਲੂ ਝਗੜੇ ਦੇ ਚੱਲਦਿਆ ਪਤੀ ਤੋ ਛੁਟਕਾਰਾ ਪਾਉਣਾ ਚਾਹੁੰਦੀ ਸੀ,,,,,ਇਸ ਕੰਮ ਨੂੰ ਅੰਜ਼ਾਮ ਦੇਣ ਲਈ ਇਸ ਛਾਤੀਰ ਜਨਾਨੀ ਨੇ ਇਨਾਂ ਮੁੰਡਿਆ ਨਾਲ ਮਿਲਕੇ ਆਪਣੇ ਘਰਵਾਲੇ ਨਾਲ ਅਜਿਹਾ ਘਟੀਆ ਕਾਰਾ ਕੀਤਾ ਜਾਂਚ ਚ ਜੁਟੇ ਪੁਲਿਸ ਵਾਲੇ ਵੀ ਹੈਰਾਨ ਰਹਿ ਗਏ,,,,,,,,,,
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਤਿੰਨਾ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਇਨਾਂ ਨੂੰ ਅਦਾਲਤ ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਮਾਮਲੇ ਨਾਲ ਜੁੜੇ ਹੋਰ ਖੁਲਾਸੇ ਹੋ ਸਕਣ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..
