Htv Punjabi
Punjab Video

ਦੇਖੋ ਅੰਮ੍ਰਿਤਸਰ ‘ਚ ਹੁਣੇ- ਹੁਣੇ ਕੀ ਹੋਇਆ

ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਤੋਂ ਆ ਰਹੀ ਐ ਜਿੱਥੇ ਅਜਨਾਲਾ ਤੋਂ ਅੰਮ੍ਰਿਤਸਰ ਇਕ ਸਕੂਲ ਦੀ ਬੱਸ ਬੱਚਿਆ ਨੂੰ ਲੈਕੇ ਜਾ ਰਹੀ ਸੀ ਪਰ ਇਸਦੇ ਵਿਚਾਲੇ ਹੀ ਪਿੰਡ ਰਾਜੀਆਂ ਚ ਬੱਸ ਪਲਟਾ ਖਾ ਗਈ ਦੱਸਿਆ ਜਾ ਰਿਹਾ ਕਿ ਸਾਹਮਣੇ ਤੋਂ ਇਕ ਬੱਸ ਆ ਰਹੀ ਸੀ ਜਿਸ ਨੂੰ ਪਾਸ ਕਰਵਾਉਂਦੇ ਹੋਏ ਬੱਸ ਚਾਲਕ ਨੇ ਬਰੇਕਾਂ ਲਗਾਈਆਂ ਤਾਂ ਮੀਂਹ ਪੈਣ ਕਾਰਨ ਬੱਸ ਤਿਲਕ ਕੇ ਪਲਟ ਗਈ,,,,,,ਇਸਦੇ ਨਾਲ ਇਕ ਕਾਰਨ ਇਹ ਵੀ ਦੱਸਿਆ ਜਾ ਰਿਹਾ ਕਿ ਸੜਕ ਦੀ ਚੌੜਾਈ ਘਟ ਅਤੇ ਸੜਕ ਟੁੱਟੀ ਹੋਣ ਕਰਨ ਇਹ ਘਟਨਾ ਵਾਪਰੀ ਐ,,,,,,ਦੱਸ ਦੀਏ ਕੀ ਹਾਦਸੇ ਚ ਜਾਨੀ ਨੁਕਸਨ ਤੋਂ ਬਚਾ ਰਿਹਾ ਉਥੇ ਹੀ ਬੱਸ ਦਾ ਕਾਫੀ ਨੁਕਸਾਨ ਹੋ ਗਿਆ ਪਿੰਡ ਵਾਸੀਆਂ ਦੀ ਮਦਦ ਨਾਲ ਬੱਚਿਆ ਨੂੰ ਬੱਸ ਚੋਂ ਬਾਹਰ ਕੱਢਿਆ ਗਿਆ ਦੱਸ ਦੀਏ ਕਿ ਇਕ ਦੋ ਬੱਚਿਆ ਦੇ ਮਾਮੂਲੀ ਜੀ ਸੱਟ ਵੱਜੀ ਐ ਪਰ ਵੱਡਾ ਹਾਦਸਾ ਹੋਣ ਤੋਂ ਬਚਾ ਰਿਹਾ ,,,,,,,,,,,

ਸੋ ਪਿੰਡ ਵਾਸੀਆਂ ਦਾ ਕਹਿਣਾ ਕੀ ਇਸ ਸੜਕ ਤੇ ਹੈਵੀ ਵਾਹਨ ਜੋ ਆਉਂਦੇ ਨੇ ਉਨਾ ਤੇ ਨਕੇਲ ਕੱਸਣੀ ਚਾਹੀਦੀ ਐ ਅਤੇ ਇਸਦੇ ਨਾਲ PWD ਵਿਭਾਗ ਨੂੰ ਇਸ ਵੱਲ ਖਾਸ ਧਿਆਨ ਦੇਣ ਦੀ ਲੋੜ ਕਿ ਸੜਕਾਂ ਦੀ ਟੋਏ ਟੱਪੇ ਭਰਨੇ ਚਾਹੀਦੇ ਨੇ ਤਾਂ ਜੋ ਅਜਿਹੇ ਹਾਦਸੇ ਹੋਣ ਤੋਂ ਟਾਲੇ ਜਾ ਸਕਣ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਆਹ ਦੇਖੋ ਮੁੰ-ਡੇ ਸਕੂਲ ‘ਚ ਵੜ੍ਹ-ਕੇ ਕੀ ਕਰ ਰਹੇ ਸੀ ਬਣ ਗਈ ਵੀਡੀਓ

htvteam

ਵੀਸੀ ਨਾਲ ਸਿਹਤ ਮੰਤਰੀ ਦੀ ਇੱਕ ਹੋਰ ਵੀਡੀਓ ਹੋਈ ਵਾਇਰਲ

htvteam

ਖੰਡੂਰ ਸਾਹਿਬ ‘ਤੋਂ ਹੁਣੇ-ਹੁਣੇ ਹਰਪਾਲ ਸਿੰਘ ਬਲੇਰ ਹੋਰਾਂ ਨੇ ਕੀਤਾ ਵੱਡਾ ਐਲਾਨ

htvteam

Leave a Comment