Htv Punjabi
Punjab Video

ਦਿਨ ਚੜ੍ਹਨ ਤੋਂ ਪਹਿਲਾਂ ਬਠਿੰਡਾ ਤੋਂ ਆਈ ਬਹੁਤ ਹੀ ਮਾੜੀ ਖਬਰ

ਕੈਮਰੇ ਸਾਹਮਣੇ ਉੱਚੀ ਰੋ ਰਿਹਾ ਇਹ ਮੁੰਡਾ ਤੇ ਇਸਦੇ ਪਰਿਵਾਰ ਉੱਤੇ ਹੁਣੇ ਹੁਣੇ ਦੁੱਖਾਂ ਪਹਾੜ ਡਿੱਗਾ ਐ। ਖਬਰ ਬਠਿੰਡਾ ਦੇ ਮਾਡਲ ਟਾਊ ਫੇਸ ਇਕ ਨੇੜੇ ਬਣੀ ਪਾਣੀ ਵਾਲੀ ਡਿੱਗੀ ਦੀ ਐ। ਜਿੱਥੇ ਗਰਮੀ ਤੋਂ ਬਚਣ ਲਈ ਤਿੰਨ ਮੁੰਡੇ ਨਹਾਉਣ ਗਏ ਜਿੰਨ੍ਹਾਂ ਵਿੱਚੋਂ ਦੋ ਨੇ ਪਾਣੀ ‘ਚ ਅਜਿਹੀਆਂ ਛਾਲਾਂ ਮਾਰੀਆਂ ਕੀ ਵਾਪਿਸ ਹੀ ਨਾ ਨਿਕਲ ਸਕੇ ਤੇ ਤੀਜੇ ਨੇ ਸੀਨ ਦੇਖਕੇ ਜਦੋਂ ਤੱਕ ਘਟਨਾਬਾਰੇ ਘਰ ਜਾਕੇ ਦੱਸਿਆ ਤਾਂ ਉਦੋ ਤੱਕ ਦੇਰ ਹੋ ਚੁੱਕੀ ਸੀ। ਕਰੜ੍ਹੀ ਜਦੋ-ਜਹਿਦ ਉਪਰੰਤ ਸਮਾਜ ਸੇਵੀ ਸੰਸਥਾ ਦੇ ਵਲੰਟੀਅਰਜ਼ ਨੇ ਦੋਵਾਂ ਦੀਆਂ ਲੋਥਾਂ ਨੂੰ ਬਾਹਰ ਕੱਢਿਆ ਜਿਸ ਤੋਂ ਬਾਅਦ ਪਰਿਵਾਰ ਖਾਸ ਕਰਕੇ ਮਾਂ ਦੇ ਕੀਰਣਿਆਂ ਨੇ ਆਸਮਾਨ ਨੂੰ ਛਲਣੀ ਕਰ ਦਿੱਤਾ।

ਸੋ ਇਸ ਵੇਲੇ ਤੁਸੀਂ ਵੀ ਆਪਣੇ ਬੱਚਿਆਂ ਉੱਤੇ ਬਾਜ਼ ਅੱਖ ਰੱਖੋ ਤੇ ਅਜਿਹੇ ਪਾਸਿਆਂ ਤੋਂ ਨਹਾਉਣ ਬਾਬਤ ਸੁਚੇਤ ਕਰਦੇ ਰਹੋ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਆਪਣੀ ਗੋਦ ਹਰੀ ਕਰਨ ਲਈ ਜਨਾਨੀ ਨੇ ਲਾਈਆਂ ਸਾਰੀਆਂ ਸ਼ਰਮਾਂ; ਦੇਖੋ ਵੀਡੀਓ

htvteam

ਅੱਧੀ ਰਾਤ ਪਾਪੀ ਧਾਰਮਿਕ ਅਸਥਾਨ ਅੰਦਰ ਕਰ ਰਹੇ ਸਨ ਗਲਤ ਕੰਮ

htvteam

ਭੋਰਾ-ਭਰ ਕੁੜੀ ਨੇ ਫੇਲ੍ਹ ਕਰਤੇ ਵੱਡੇ ਵੱਡੇ ਸਿੰਗਰ

htvteam

Leave a Comment