Htv Punjabi
Punjab Video

ਆਪਣੀ ਗੋਦ ਹਰੀ ਕਰਨ ਲਈ ਜਨਾਨੀ ਨੇ ਲਾਈਆਂ ਸਾਰੀਆਂ ਸ਼ਰਮਾਂ; ਦੇਖੋ ਵੀਡੀਓ

ਲੁਧਿਆਣਾ : – ਮਾਮਲਾ ਲੁਧਿਆਣਾ ਦੇ ਥਾਣਾ ਦੁੱਗਰੀ ਦੇ ਇਲਾਕੇ ਧਾਂਦਰਾ ਰੋਡ ‘ਤੇ ਸਾਊਥਰਨ ਬਾਈਪਾਸ ਨੇੜੇ ਦਾ ਹੈ ਜਿੱਥੇ ਬੀਤੇ ਦਿਨ ਇਕ ਮੋਟਰਸਾਈਕਲ ‘ਤੇ ਆਏ 3 ਨਕਾਬਪੋਸ਼ ਬਦਮਾਸ਼ਾਂ ਨੇ ਪਹਿਲਾਂ ਮਾਸੂਮ ਦੀ ਮਾਂ, ਮਾਮੇ ਤੇ ਨਾਨੀ ਸਮੇਤ ਵਿਹੜੇ ‘ਚ ਮੌਜੂਦ ਹੋਰ ਔਰਤਾਂ ਨਾਲ ਕੁੱਟਮਾਰ ਕਰ ਕੇ ਉਨ੍ਹਾਂ ਨੂੰ ਇਕ ਕਮਰੇ ‘ਚ ਬੰਦ ਕਰ ਦਿੱਤਾ ਤੇ ਫੇਰ ਪੰਘੂੜੇ ‘ਚ ਸੌਂ ਰਹੇ 3 ਮਹੀਨਿਆਂ ਦੇ ਬੱਚੇ ਨੂੰ ਅਗਵਾ ਕਰ ਕੇ ਲੈ ਗਏ ਸਨ | ਦੇਖੋ ਫੇਰ ਕਿਵੇਂ ਬੱਚੇ ਨੂੰ ਪੁਲਿਸ ਨੇ ਕਿੱਥੋਂ ‘ਤੇ ਕਿਸ ਹਾਲਤ ‘ਚ ਬਰਾਮਦ ਕੀਤਾ|

 

Related posts

ਬੱਚੇ ਨਾਲ ਬਦਫੈਲੀ ਕਰਦੇ ਬੰਦੇ ਨੂੰ ਪਿਤਾ ਨੇ ਮੌਕੇ ਤੇ ਲਿਆ ਸੀ ਫੜ, ਦੇਖੋ ਫੇਰ ਕੀ ਬਣਿਆ

Htv Punjabi

3-4 ਦਿਨਾਂ ‘ਚ ਜੋੜਾਂ ਦੇ ਦ/ਰ/ਦ ਦਾ ਅੰਤ ਹੋਏਗਾ ਤੁ/ਰੰਤ

htvteam

ਖੇਤਾਂ ਚ ਝੁੱਗੀ ਚ ਬੈਠੀ ਕੁੜੀ ਨਾਲ ਕਾਰਾ, ਦੇਖੋ ਵੀਡੀਓ

htvteam