ਗੁਰਦਾਸਪੁਰ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਐ ਪੁਲਿਸ ਦੀ ਖੜ੍ਹੇ ਇਹ ਨਕਾਬਪੋਸ਼ ਨੌਜਵਾਨਾਂ ਨੂੰ ਕਾਬੂ ਕੀਤਾ ਐ,,,,ਇਹ ਨੌਜਵਾਨ ਪੰਜਾਬ ਦੇ ਅਤੇ ਪੰਜਾਬ ਦੀ ਨੌਜਵਾਨੀ ਦੇ ਦੁਸ਼ਮਣ ਨੇ ਜੀ ਹਾਂ ਪਾਕਿਸਤਾਨ ‘ਚ ਅਤੇ ਦੁਬਈ ਵਰਗੇ ਮੁਲਕ ਚ ਬੈਠੇ ਗੈਂਗਗਸਟਰ ਰਿੰਦਾ ਅਤੇ ਗੁਰਲਾਲ ਦੇ ਨਜ਼ਦੀਕੀ ਦੱਸੇ ਜਾ ਰਹੇ ਨੇ ਜੋ ਅੰਤਰ ਰਾਸ਼ਟਰੀ ਪੱਧਰ ਤੇ ਆਪਣਾ ਗੈਂਗ ਚਲਾ ਰਹੇ ਨੇ ਜੰਮੂ ਕਸ਼ਮੀਰ ਤੋਂ ਹਥਿਆਰ ਅਤੇ ਹੈਰੋਇਨ ਦੀ ਖੇਪ ਲੈਕੇ ਆਉਂਦੇ ਇਨ੍ਹਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਜੇਲ ਚ ਬੈਠੇ ਇਕ ਸਾਥੀ ਨੂੰ ਜਾਂਚ ਲਈ ਲਿਆਂਦਾ ਗਿਆ , ਅੱਗੇ ਸੁਣੋ ਪੁਲਿਸ ਅਧਿਕਾਰੀ ਦੇ ਜੁਬਾਨੀ ਕਿਵੇਂ ਇਹ ਗਿਰੋਹ ਅੰਤਰ ਰਾਸ਼ਟਰੀ ਪੱਧਰ ਤੇ ਨਸ਼ਾ ਅਤੇ ਹਥਿਆਰ ਸਪਲਾਈ ਕਰਦਾ ਐ,,,,
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਗਿਰੋਹ ਦੇ ਦੋ ਸਾਥੀ ਜੰਮੂ ਕਸ਼ਮੀਰ ਪੁਲਿਸ ਨੇ ਵੀ ਕਾਬੂ ਕੀਤੇ ਨੇ ਜਿਨਾਂ ਨੂੰ ਵਰੰਟ ਤੇ ਪੰਜਾਬ ਲਿਆਦਾ ਜਾਵੇਗਾ ਅਤੇ ਪੁੱਛ ਗਿੱਛ ਕੀਤੀ ਜਾਵੇਗੀ ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……