Htv Punjabi
Punjab Video

ਦੇਖੋ ਮੁੰਡੇ ਘਰ ‘ਚ ਵੜ੍ਹ ਕੇ ਕੀ ਕਰਗੇ ?

ਜ਼ਿਲ੍ਹਾ ਫਿਰੋਜ਼ਪੁਰ ਦੀ ਆਵਾ ਬਸਤੀ ਤੋਂ ਦਿਲ ਦਹਿਲਾ ਕਰਕੇ ਰੱਖ ਦੇਣ ਵਾਲੀ ਖਬਰ ਸਾਹਮਣੇ ਆਈ ਐ,,,,, ਘਰਦੇ ਬਾਹਰ ਖੜ੍ਹੇ ਇਹ ਲੋਕਾਂ ਨੇ ਜੋ ਦਿਖਿਆ ਹੈ ਉਹ ਸੀਨ ਕਿਸੇ ਫਿਲਮ ਕਹਾਣੀ ਤੋਂ ਘੱਟ ਨਹੀਂ,,,,,ਤਸਵੀਰਾਂ ਦਿਖਾਈ ਦਿੰਦੇ ਨੌਜਵਾਨ ਗੁਬਰੂ ਦੀ ਬਸਤੀ ਚ ਰਹਿੰਦੇ ਮੁਡਿਆਂ ਨਾਲ ਪੁਰਾਣੀ ਰੰਜ਼ਿਸ਼ ਚੱਲਦੀ ਸੀ,,,,ਜਿਸ ਨੂੰ ਲੈਕੇ ਦਰਜ਼ਨ ਤੋਂ ਵੱਧ ਲੋਕਾਂ ਨੇ ਮਿਲਕੇ ਇਸ ਨੌਜਵਾਨ ਦਾ ਤੇਜਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ,,,,ਕਤਲ ਐਨੀ ਬੇਰਹਿਮੀ ਨਾਲ ਕੀਤਾ ਕਿ ਅਸੀ ਸਾਫ ਤੋਰ ਤੇ ਤੁਹਾਨੂੰ ਉਸ ਮੰਜਰ ਦੀਆਂ ਤਸਵੀਰਾਂ ਨਹੀਂ ਦਿਖਾ ਸਕਦੇ,,,,ਏਸ ਕਤਲ ਨੇ ਪੂਰੇ ਸ਼ਹਿਰ ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ,,ਨੌਜਵਾਨ ਦੇ ਘਰ ਕੀਰਨੇ ਪੈ ਗਏ ਭੁਬਾਂ ਮਾਰ ਰੋਂਦੇ ਪਰਿਵਾਰ ਮੈਂਬਰ ਦੇਖੇ ਨਹੀਂ ਜਾਂਦੇ,,,,,

ਉਧਰ ਮੌਕੇ ਤੇ ਘਟਨਾ ਦਾ ਜਾਇਜਾ ਲੈਣ ਪੁੱਜੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ ਅਤੇ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਐ,,,,,ਦੱਸ ਦੀਏ ਕੀ ਦੋਸ਼ੀ ਮੌਕੇ ਤੋਂ ਫਰਾਰ ਨੇ ਅਜਿਹੇ ਚ ਦੇਖਣਾ ਹੋਵੇਗਾ ਕਿ ਪੁਲਿਸ ਕਦੋਂ ਤੱਕ ਦੋਸ਼ੀਆਂ ਨੂੰ ਫੜਕੇ ਸਲਾਖਾਂ ਪਿੱਛੇ ਸੁੱਟਦੀ ਐ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

NRI ਮੁੰਡਾ ਬਾਹਰੋਂ ਫੋਨ ਕਰ ਲੇਡੀ ਡਾਕਟਰ ਤੋਂ ਮੰਗਦਾ ਸੀ ਓਹੀ……

htvteam

ਕਾਂਗਰਸ, ਅਕਾਲੀ, ਭਾਜਪਾ ਦਾ ਇੱਕ ਮਕਸਦ ਕਿਸੇ ਵੀ ਤਰਾਂ ‘ਆਪ’ ਦੀ ਸਰਕਾਰ ਬਣਾਉਣ ਤੋਂ ਰੋਕਣਾ: ਅਰਵਿੰਦ ਕੇਜਰੀਵਾਲ

htvteam

ਪਿੰਡ ‘ਚ ਜੱਟ ਦੀ ਬੱਗੀ ਘੋੜੀ ਦੀ ਫੁੱਲ ਚੜ੍ਹਾਈ; ਬੁਲੇਟਾਂ ਵਾਲੇ ਖੜ੍ਹ ਖੜ੍ਹ ਦੇਖਦੇ

htvteam

Leave a Comment