ਸਰਮਸ਼ਾਰ ਕਰਕੇ ਰੱਖ ਦੇਣ ਵਾਲੀ ਖਬਰ ਜਲੰਧਰ ਦੇ ਗੁਰੂਦੁਆਰਾ ਭੋਗਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਕਮੇਟੀ ਮੈਂਬਰਾਂ ਅਤੇ ਗ੍ਰੰਥੀ ਸਿੰਘ ਦੀ ਆਪਸ ਵਿੱਚ ਝੜਪ ਹੋ ਜਾਂਦੀ ਹੈ ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਦੋਵੇਂ ਧਿਰਾ ਇਕ ਦੂਜੇ ਨਾਲ ਉਲਝਦੀਆਂ ਹੋਈਆਂ ਨਜ਼ਰ ਆ ਰਹੀਆਂ ਇਹ ਲੋਕ ਇਹ ਭੁੱਲ ਗਏ ਕਿ ਅਸੀ ਗੁਰੂ ਘਰਦੇ ਵਿੱਚ ਹਾਂ ਘਰ ਦੀ ਮਰਿਆਦਾ ਦੀ ਵੀ ਲਾਜ ਨਾ ਰੱਖੀ ਇਕ ਦੂਜੇ ਨਾਲ ਗੁੱਥਮ ਗੁੱਥੀ ਹੁੰਦੇ ਹੋਏ ਕਈ ਲੋਕਾਂ ਦੀਆਂ ਦਸਤਾਰਾਂ ਵੀ ਲੱਥ ਗਈਆਂ ਅਤੇ ਦੋਵੇਂ ਧਿਰਾਂ ਦੇ ਲੋਕ ਗੰਭੀਰ ਜ਼ਖਮੀ ਹੋ ਗਏ ਜਿਨਾ ਨੂੰ ਜਲੰਧਰ ਦੇ ਸਿਵਲ ਹਸਪਤਾਲ ਦਾਖਲ ਕੀਤਾ ਗਿਆ ਪੂਰਾ ਮਾਮਲਾ ਸੁਣੋ ਹੈੱਡ ਗ੍ਰੰਥੀ ਗੁਰਪ੍ਰੀਤ ਸਿੰਘ ਦੇ ਜੁਬਾਨੀ,,,,,,,,,,,,
ਜਦੋਂ ਦੂਜੀ ਧਿਰ ਹੰਜਰਾਜ ਹੋਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਨੇ ਗ੍ਰੰਥੀ ਗੁਰਪ੍ਰੀਤ ਸਿੰਘ ਤੇ ਇਲਜ਼ਾਮ ਲਗਾਉਂਦੇ ਹੋਏ ਜੋ ਕਿਹਾ ਉਹ ਵੀ ਸੁਣ ਲਵੋ,,,,,,,ਦੋਵੇਂ ਧਿਰਾਂ ਇਕ ਦੂਜੇ ਤੇ ਗੰਭੀਰ ਇਲਜ਼ਾਮ ਲਗਾ ਰਹੀਆਂ ਨੇ ਤੇ ਪ੍ਰਸਾਸ਼ਨ ਤੋਂ ਇਨਸਾਫ ਦੀ ਮੰਗ ਕੀਤੀ,,,,ਆਖਿਰ ਕੀ ਹੈ ਪੂਰੀ ਸਚਾਈ ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….
