Htv Punjabi
Punjab Video

ਬਿਜਲੀ ਦੇ ਲੰਮੇ- ਲੰਮੇ ਕੱਟਾਂ ਤੋਂ ਪ੍ਰੇਸ਼ਾਨ ਹੋਏ ਲੋਕਾਂ ਨੇ ਦੇਖੋ ਕੀ ਕੀਤਾ

ਇਕ ਗਰਮੀ ਦਾ ਕਹਿਰ ਉੱਤੋਂ ਬਿਜਲੀ ਦੇ ਲੰਮੇ ਕੱਟ ਲੱਗ ਰਹੇ ਨੇ,,,,,ਜਿਸਦੇ ਕਾਰਨ ਪੰਜਾਬ ਦੇ ਲੋਕਾਂ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ,,,,ਤਸਵੀਰਾਂ ਅੰਮ੍ਰਿਤਸਰ ਦੇ ਇਸਲਾਮਾਬਾਦ ਬਿਜਲੀ ਘਰ ਦੀਆਂ ਨੇ ਜਿੱਥੇ ਜਿੱਥੇ ਬਿਜਲੀ ਦੇ ਕੱਟ ਤੋਂ ਪ੍ਰੇਸ਼ਾਨ ਹੋਏ ਲੋਕਾਂ ਨੇ ਬਿਜਲੀ ਘਰ ਦਾ ਘੇਰਾਉ ਕੀਤਾ,,,,,,ਸਥਾਨਕ ਲੋਕਾਂ ਦਾ ਕਹਿੰਣਾ ਐ ਕਿ ਬਿਜਲੀ ਦੇ 15 15 ਘੰਟੇ ਦੇ ਲੰਮੇ ਕੱਟ ਲਗਾਏ ਜਾ ਰਿਹਾ ਜਿਸ ਕਾਰਨ ਉਨਾਂ ਨੂੰ ਗਰਮੀ ਚ ਸਾਹ ਲੈਣਾ ਵੀ ਔਖਾ ਹੋ ਰਿਹਾ ਹੈ ਜਿਸਦੇ ਚੱਲਦਿਆਂ ਸਮੂਹ ਇਲਾਕਾ ਵਾਸੀਆਂ ਨੇ ਬਿਜਲੀ ਵਿਭਾਗ ਨੂੰ ਮੰਗ ਕੀਤੀ ਐ ਕਿ ਬਿਜਲੀ ਛੱਡੀ ਜਾਵੇ,,,,,,,,,,

ਉਥੇ ਹੀ ਦੂਜੇ ਪਾਸੇ ਇਸਲਾਮਾਬਾਦ ਬਿਜਲੀ ਘਰ ਦੇ ਐਡੀਸ਼ਨਲ ਐਸ ਸੀ ਜਸਬੀਰ ਸਿੰਘ ਹੋਰਾਂ ਦਾ ਕਹਿੰਣਾ ਐ ਕਿ ਲੋਡ ਜਿਆਦਾ ਹੋਣ ਕਰਕੇ ਟ੍ਰਾਂਸਫਾਰਮਰ ਟ੍ਰਿਪ ਕਰ ਜਾਂਦੇ ਨੇ
ਬਾਈਟ,,,,,,,,,,ਸਰਕਾਰ ਨੇ ਸੱਤਾ ਚ ਆਉਣ ਤੋਂ ਪਹਿਲਾਂ 24 ਘੰਟੇ ਬਿਜਲੀ ਦੇਣ ਦਾ ਐਲਾਨ ਕੀਤਾ ਸੀ ਪਰ ਸਰਕਾਰ ਦੇ ਉਹ ਦਾਅਵੇ ਹੁਣ ਖੋਖਲੇ ਹੁੰਦੇ ਜਾ ਰਹੇ ਨੇ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਸੌਣ ਦਾ ਸਹੀ ਤਰੀਕਾ ਵਧਾਏਗਾ ਤੁਹਾਡੀ ਉਮਰ, ਗਲਤ ਢੰਗ ਦੇਵੇਗਾ ਬਿਮਾਰੀਆਂ

htvteam

ਆਰਥਿਕ ਤੰਗੀ ਪੱਖੋਂ ਖੇਤਾਂ ਚ ਝੋਨਾ ਲਾਉਣ ਨੂੰ ਮਜਬੂਰ ਪਿਓ ਧੀ ਦੀ ਜੋੜੀ

htvteam

ਲੋਕਾਂ ਦੇ ਘਰਾਂ ‘ਚ ਪਹੁੰਚਿਆ ਸੀਵਰੇਜ ਦਾ ਗੰਦਾ ਪਾਣੀ

htvteam

Leave a Comment