Htv Punjabi
Punjab Video

ਦੁੱਧ ਨਾਲ ਪੁੱਤ ਪਾਲਕੇ ਪਿੱਛੋਂ ਪਾਣੀ ਨੂੰ ਤਰਸਦੀਆਂ ਮਾਵਾਂ

ਦੁੱਧ ਨਾਲ ਪੁੱਤ ਪਾਲ ਕੇ ਪਿੱਛੋ ਪਾਣੀ ਨੂੰ ਤਰਸਦੀਆਂ ਮਾਵਾਂ,,,,,,,,,,ਇਹ ਇਬਾਰਤ ਤੁਸੀ ਟਰੱਕਾਂ ਜਾਂ ਬੱਸਾਂ ਉੱਤੇ ਲਿਖੀ ਪੜ੍ਹੀ ਹੋਵੇਗੀ ਪਰ ਇਹ ਇਬਾਰਤ ਇਸ ਅਭਾਗੀ ਮਾਂ ਦੀ ਜਿੰਦਗੀ ਬਣੀ ਐ,,,,,,,ਘਰਵਾਲੇ ਅਤੇ ਬੜੇ ਪੁੱਤ ਦੀ ਮੌਤ ਤੋਂ ਬਾਅਦ ਇਹ ਮਾਤਾ ਆਪਣੇ ਹੀ ਵਿੱਚ ਦੋ ਵਕਤ ਦੀ ਰੋਟੀ ਨੂੰ ਤਰਸ ਰਹੀ ਐ ਅਤੇ ਛੋਟੇ ਮੁੰਡੇ ਜੋ ਇਸ ਮਾਤਾ ਨਾਲ ਕੀਤਾ ਉਹ ਸੁਣ ਤੁਹਾਡਾ ਮਨ ਪਸੀਜ ਜਾਵੇਗਾ ਮਾਮਲਾ ਗੁਰਦਾਸਪੁਰ ਦੇ ਪਿੰਡ ਰਾਮਪੁਰਾ ਦਾ ਹੈ,,,,,,,,,,,ਜਦੋਂ ਇਸ ਮਾਮਲੇ ਬਾਬਤ ਪੁਲਿਸ ਅਧਿਾਕਰੀ ਨਾਲ ਗੱਲਬਾਤ ਕੀਤੀ ਗਈ ਤਾਂ ਜੋ ਉਨਾਂ ਨੇ ਕਿਹਾ ਉਹ ਵੀ ਸੁਣ ਲਵੋ,,,,,,,,ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੀੜਤ ਮਾਤਾ ਦੇ ਬਿਆਨਾਂ ਦੇ ਅਧਾਰ ਦੇ ਦੋਸ਼ੀ ਖਿਲਾਫ ਕਾਰਵਾਈ ਕੀਤੀ ਜਾਵਗੀ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਬੁੱਢੀ ਬੇਬੇ ਨੂੰ ਦੇਖਕੇ ਮੁੰਡੇ ਦੀ ਫਿੱਟੀ ਨੀਅਤ, ਕਰਤਾ ਕਾਂ/ ਡ !

htvteam

ਵੱਧ ਰਹੇ ਅਪਰਾਧ ਨੂੰ ਲੈ ਕੇ ਇੱਕ ਮੰਚ ਹੇਠ ਇਕੱਠੇ ਹੋਏ ਲੋਕ; ਲੋਕਾਂ ਇਕੱਠੇ ਹੋ ਪੁਲਿਸ ਦੀ ਖੋਲ੍ਹਤੀ ਪੋਲ

htvteam

15 ਦਿਨ ਆਹ ਜੂਸ ਪੀਓ ਦਿਲ ਕਦੇ ਖਰਾਬ ਨਹੀਂ ਹੋਏਗਾ

htvteam

Leave a Comment