Htv Punjabi
Punjab Video

ਕੁੜੀਆਂ ਅਤੇ ਜਨਾਨੀਆਂ ਹੁਣ ਧਿਆਨ ਨਾਲ ਬਾਹਰ ਨਿਕਲੋ, ਦੇਖੋ ਮੁੰਡਿਆਂ ਨੇ ਕੀ ਕਰਤਾ ਜਨਾਨੀ ਨਾਲ

ਇਹ ਖਬਰ ਖਾਸ ਕਰਕੇ ਜਨਾਨੀਆਂ ਅਤੇ ਕੁੜੀਆਂ ਲਈ ਹੈ ਜੇਕਰ ਤੁਸੀ ਆਪਣੇ ਘਰੋਂ ਇਕੱਲੀਆਂ ਬਾਹਰ ਜਾਂਦੀਆਂ ਹੋਂ ਤਾਂ ਆਪਣੀ ਸੁਰੱਖਿਆ ਦੇ ਪ੍ਰਬੰਧ ਤੁਹਾਨੂੰ ਖੁਦ ਕਰਨੇ ਪੈਣਗੇ,,,,,,ਇਹ ਗੱਲ ਅਸੀ ਇਸ ਕਰਕੇ ਕਹਿ ਰਹੇ ਹਾਂ ਕਿਉਕਿ ਲੁਧਿਆਣਾ ਦੇ ਬੱਸ ਸਟੈਂਡ ਦੇ ਨੇੜੇ ਭੀੜ ਭਾੜ ਇਲਾਕੇ ਚ ਇਕ ਜਨਾਨੀ ਨੂੰ ਦੋ ਮੁੰਡਿਆਂ ਇਕੱਲੀ ਦੇਖ ਕੇ ਸ਼ਰੇਆਮ ਹੀ ਫੜ ਲਿਆ ਅਤੇ ਲੋਕ ਖੜ੍ਹੇ ਤਮਾਸ਼ਾ ਦੇਖਦੇ ਰਹੇ ਪਰ ਕਿਸੇ ਚ ਐਨੀ ਹਿੰਮਤ ਨਾ ਪਈ ਕੀ ਉਹ ਨੌਜਵਾਨਾਂ ਕਾਬੂ ਕਰ ਸਕਣ ਨੌਜਵਾਨਾਂ ਨੇ ਜਨਾਨੀ ਨਾਲ ਜੋ ਘਟੀਆਂ ਕਰਤੂਤ ਕੀਤੀ ਉਹ ਸੁਣੋ ਜਨਾਨੀ ਦੇ ਮੁੰਹੋ,,,,,,ਉਧਰ ਥਾਣੇਦਾਰ ਨੇ ਢਿਲੇ ਅੰਦਾਜ਼ ਚ ਜੋ ਕਿਹਾ ਉਹ ਵੀ ਸੁਣ ਲਵੋ,,,,,,,,,ਦੱਸ ਦੀਏ ਕਿ ਲੁਧਿਆਣਾ ਦੇ ਹਰ ਹਰ ਮੋੜ ਤੇ ਪੁਲਿਸ ਮੁਲਾਜ਼ਮ ਖੜ੍ਹੇ ਨੇ ਪਰ ਇਸਦੇ ਬਾਵਜੂਦ ਵੀ ਲੁਟੇਰੇ ਸ਼ਰੇਆਮ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਨੇ,,,,,ਸਰਕਾਰ ਅਤੇ ਪੁਲਿਸ ਦੇ ਪ੍ਰਸਾਸ਼ਨ ਦੇ ਸੁਰੱਖਿਆ ਨੂੰ ਲੈਕੇ ਅੱਡੀਆ ਚੁੱਕ ਚੁੱਕ ਕੀਤੇ ਦਾਅਵੇ ਹੁਣ ਫੇਲ੍ਹ ਹੁੰਦੇ ਨਜ਼ਰ ਆ ਰਹੇ ਨੇ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਟੱਟੀਆਂ ‘ਚ ਬੈਠਣ ਦਾ ਵਿਗਿਆਨਿਕ ਢੰਗ ਕਿਹੜਾ ਹੈ ?

htvteam

ਰੋਟੀ ਵੇਲੇ ਕਦੇ ਵੀ ਘਰਵਾਲੀ ਨਾਲ ਭੁੱਲ ਵੀ ਨਾ ਕਰੋ ਆਹ ਕੰਮ, ਨਹੀਂ ਤਾਂ ਪਛਤਾਓਂਗੇ

htvteam

ਮੋਹਾਲੀ ਚ ਇੱਕ ਮੁਸਲਮਾਨ ਨੇ ਦਿੱਤੀ ਹਿੰਦੂ ਸਮਾਜ ਨੂੰ ਮੰਦਰ ਬਣਾਉਣ ਦੇ ਲਈ ਆਪਣੀ ਜ਼ਮੀਨ

htvteam

Leave a Comment