Htv Punjabi
Punjab Video

ਸਕੂਲ ‘ਚ ਮੈਡਮ ਨੇ ਜਦੋਂ ਚੱਕੀਆਂ ਲੱਤਾਂ ਤਾਂ ਦੇਖ ਬੱਚਿਆਂ ਦੇ ਉੱਡੇ ਹੋਸ਼

ਸੰਗਰੂਰ ‘ਚ ਬੀਤੇ ਦਿਨੀਂ ਕੱਚੇ ਟੀਚਰਾਂ ‘ਤੇ ਲਾਠੀਚਾਰਜ ਹੋਇਆ ਸੀ । ਜਿਸਤੋਂ ਬਾਅਦ ਇੱਕ ਟੀਚਰ ਨੇ ਸਕੂਲ ਚ ਬੱਚਿਆਂ ਨਾਲ ਇਕ ਵੀਡੀਓ ਬਾਣਾਈ ਸੀ ਜੋ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਵੀ ਹੋਈ। ਇਸ ਵੀਡੀਓ ‘ਚ ਅਧਿਆਪਕ ਨੇ ਪੁਲਿਸ ਵੱਲੋਂ ਕੀਤੇ ਤਸ਼ਦਦ ਬਾਰੇ ਵਿਦਿਆਰਥੀਆਂ ਨੂੰ ਦੱਸਿਆ ਫਿਰ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਆਓ ਇੱਕ ਨਜ਼ਰ ਮਾਰਦੇ ਆ ਇਸ ਵੀਡੀਓ ਤੇ,,,,,

ਅਧਿਆਪਕਾ ਮਨਪ੍ਰੀਤ ਕੌਰ ਨੇ ਆਪਣੀ ਵਾਇਰਲ ਕੀਤੀ ਵੀਡੀਉ ਬਾਰੇ ਬੋਲਦੇ ਹੋਏ ਕਿਹਾ ਕਿ ਪੂਰੇ ਪੰਜਾਬ ਦੇ ਸਕੂਲਾਂ ਦੇ ਵਿਦਿਆਰਥੀਆਂ ਅਤੇ ਪਿੰਡਾਂ ਸ਼ਹਿਰਾਂ ਦੇ ਲੋਕਾਂ ਨੂੰ ਦੱਸਣਾ ਜਰੂਰੀ ਸੀ ਕਿ ਜੋ ਸਾਡੇ ਨਾਲ ਖੁਰਾਣਾ ਪਿੰਡ ਵਿੱਚ ਕੀ ਹੋਇਆ ਸਾਨੂੰ ਸਰਕਾਰ ਤੋਂ ਉਮੀਦ ਸੀ ਕਿ ਸਰਕਾਰ ਸਾਡਾ ਬੁਢਾਪਾ ਬਚਾ ਲਵੇਗੀ। ਧਰਨੇ ਦੌਰਾਨ ਪੰਜਾਬ ਪੁਲੀਸ ਦੇ ਮੁਲਾਜਮਾਂ ਵਲੋਂ ਮਹਿਲਾ ਅਧਿਆਪਕਾਂ ਨਾਲ ਬਦਸਲੂਕੀ ਕੀਤੀ ਗਈ,,,,,

ਮਿਲੀ ਜਾਣਕਾਰੀ ਮੁਤਾਬਿਕ ਡਾਇਰੈਕਟਰ ਸਕੂਲ ਐਜੂਕੇਸ਼ਨ ਅਧਿਆਪਕਾ ਦੇ ਖਿਲਾਫ ਨੋਟਿਸ ਜਾਰੀ ਕੀਤਾ ਹੈ। ਜਿਸ ‘ਚ ਉਸ ਕੋਲੋਂ ਨੋਟਿਸ ‘ਚ ਅਜਿਹਾ ਕਰਨ ‘ਤੇ ਜਵਾਬ ਮੰਗਿਆ ਗਿਆ ਹੈ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਅਧਿਆਪਕਾ ਮਨਪ੍ਰੀਤ ਕੌਰ ਸਕੂਲ ਸਮੇਂ ਦੌਰਾਨ ਚਲਦੀ ਕਲਾਸ ਚ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਸਰਕਾਰ ਖਿਲਾਫ ਬਿਆਨਬਾਜ਼ੀ ਅਤੇ ਨਾਅਰੇਬਾਜ਼ੀ ਕਰਦੇ ਹੋਏ ਵਿਦਿਆਰਥੀਆਂ ਨੂੰ ਸਰਕਾਰ ਖਿਲਾਫ ਭੜਕਾਇਆ ਗਿਆ ਹੈ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਕੋਰੀਅਰ ਰਾਹੀ ਚੀਜ਼ਾਂ ਮੰਗਵਾਉਂਣ ਵਾਲੇ ਹੋ ਜਾਓ ਅਲਰਟ

htvteam

ਦਿਓਰ ਦੇ ਇਸ਼ਕ ਚ ਅੰਨ੍ਹੀ ਭਾਬੀ ਟੱਪ ਗਈ ਹੱਦਾਂ, ਟੱਪਣ ਲੱਗੀ ਕੋਠੇ ?

htvteam

ਕੜਾਕੇ ਦੀ ਠੰਡ ਕਿਸਾਨਾਂ ਲਈ ਖਤਰਨਾਕ !

htvteam

Leave a Comment