Htv Punjabi
Punjab Video

IELTS ਸੈਂਟਰਾਂ ਨੇ ਚਲਾ ਰੱਖਿਆ ਸੀ ਧੰਦਾ, ਪੁਲਿਸ ਦੀ ਰੇਡ

ਜੇਕਰ ਤੁਹਾਡੇ ਵੀ ਬੱਚੇ ਕਰ ਰਹੇ ਨੇ ਬਾਹਰ ਜਾਣ ਦੀ ਤਿਆਰੀ ਤਾਂ ਇਹ ਖਬਰ ਤੁਹਾਡੇ ਲਈ ਕਾਫੀ ਖਾਸ ਰਹਿਣ ਵਾਲੀ ਹੈ, ਵੀਜ਼ਾ ਲਗਵਾਉਣ ਤੋਂ ਪਹਿਲਾਂ ਇਮੀਗ੍ਰੇਸ਼ਨ ਸੈਂਟਰ, IELTS ਕਰਨ ਤੋਂ ਪਹਿਲਾਂ ਆਈਲੈਟਸ ਸੈਂਟਰ ਦੀ ਕਰ ਲਓ ਚੰਗੀ ਤਰ੍ਹਾ ਜਾਂਚ, ਬਾਅਦ ਵਿਚ ਪਛਤਾਵੇ ਤੋਂ ਬਿਨਾਂ ਕੁਝ ਵੀ ਨਹੀਂ ਲਗਦਾ ਹੈ, ਪੁਲਿਸ ਦਾ ਇਕ ਹੋਰ ਵੱਡਾ ਐਕਸ਼ਨ ਕਈ ਸੈਂਟਰ ਕਰ ਦਿੱਤੇ ਸੀਲ,,ਦੇਖੋ ਤਸਵੀਰਾਂ,,,

ਸੁਨਾਮ ਦੇ ਵਿਚ ਟਰੈਵਲ ਏਜੰਟਾਂ ਆਇਲੈਟਸ ਸੈਂਟਰ ਅਤੇ ਇਮੀਗ੍ਰੈਂਸ਼ਨ ਸੈਂਟਰਾਂ ਤੇ ਵੱਡੀ ਕਾਰਵਾਈ ਕੀਤੀ ਗਈ,, ਹਰ ਇਕ ਸੈਂਟਰ ਦੀ ਜਾਂਚ ਕੀਤੀ ਗਈ ਅਤੇ ਸੁਨਾਮ ਦੇ ਅੱਧੀ ਦਰਜਨ ਤੋਂ ਜ਼ਿਆਦਾ ਸੈਂਟਰਾਂ ਨੂੰ ਸੀਲ ਕਰ ਦਿੱਤਾ ਗਿਆ, ਜਿਸ ਦੀ ਜਾਣਕਾਰੀ ਜਸਪ੍ਰੀਤ ਸਿੰਘ ਐਸ ਡੀ ਐਮ ਸੁਨਾਮ ਵਲੋ ਦਿਤੀ ਗਈ,,,,,

ਜਦੋਂ ਇਸ ਰੇਡ ਬਾਰੇ ਸੈਂਟਰ ਦੇ ਮਾਲਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਸਰਕਾਰ ਦੇ ਕਦਮ ਦੀ ਸਲਾਘਾ ਕੀਤੀ, ਉਨ੍ਹਾਂ ਕਿਹਾ ਕਿ ਇਸ ਨਾਲ ਅਸਲੀ ਅਤੇ ਨਕਲੀ ਦੀ ਪਹਿਚਾਣ ਹੋਵੇਗੀ,,,,,,ਫਿਲਹਾਲ ਟੀਮ ਦਾ ਸਰਚ ਆਪਰੇਸ਼ਨ ਲਗਾਤਾਰ ਜਾਰੀ, ਕਈ ਫਰਜ਼ੀ ਸੈਂਟਰਾਂ ਵਾਲੇ ਆਪਣੇ ਦਫ਼ਤਰਾਂ ਨੂੰ ਜਿੰਦਰਾ ਲਗਾ ਕੇ ਫਰਾਰ ਹੋ ਗਏ। ਅਤੇ ਚੈਕਿੰਗ ਟੀਮ ਨੇ ਬੰਦ ਸੈਂਟਰਾਂ ਨੂੰ ਸੀਲ ਲਗਾ ਦਿੱਤੀ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਆਹ ਕੰਮ ਕਰਨ ਤੋਂ ਪਹਿਲਾਂ, ਇਨ੍ਹਾਂ ਦੀ ਸ਼ਕਲ ਦੇਖ ਲਓ ਐਵੇਂ ਹੋ ਤੁਹਾਡੇ ਨਾਲ ਵੀ

htvteam

ਕਾਲਜ ਦਾ ਉੱਪ ਪ੍ਰਧਾਨ ਚੁਣੇ ਜਾਣ ਤੇ ਚੱਲ ਰਹੀ ਸੀ ਰੰਜਿਸ਼; ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਘਰ ਤੇ ਸ਼ਰੇਆਮ ਚਲਾਈਆਂ ਗੋਲੀਆਂ

htvteam

ਸਵਾਦ-ਸਵਾਦ ਦੇ ਚੱਕਰ ‘ਚ ਬੰਦੇ ਨੇ ਕੀਲਿਆਂ ਦੇ ਕੀਲੇ ਕਰਤੇ ਤ-ਬਾ-ਹ

htvteam

Leave a Comment