Htv Punjabi
Punjab Video

ਸਤਲੁਜ ਦਰਿਆ ਦਾ ਟੁੱਟਿਆ ਬੰਨ੍ਹ, ਪਿੰਡਾਂ ਦੇ ਪਿੰਡ ਪਾਣੀ ਨੇ ਦਿੱਤੇ ਭੰਨ

ਇਹ ਤਸਵੀਰਾਂ ਜਿਲ੍ਹਾਂ ਜਲੰਧਰ ਦੇ ਹਲਕਾ ਸ਼ਾਹਕੋਟ ਦੀਆਂ ਨੇ ਜਿੱਥੇ ਪਾਣੀ ਨਾਲ ਕਾਫੀ ਨੁਕਸਾਨ ਹੋਇਆ ਐ,,,,,,,,ਦੱਸਦੀਏ ਕੀ ਭਾਰੀ ਮੀਹ ਪੈਣ ਕਾਰਨ ਸਤਲੁਜ ਦਰਿਆ ਦਾ ਪਾਣੀ ਓਵਰਫਲੋ ਹੋਣ ਕਾਰਨ ਬੰਨ੍ਹ ਟੁੱਟ ਗਿਆ, ਜਿਸਦੇ ਕਾਰਨ ਸ਼ਾਹਕੋਟ ਦੇ ਨੇੜਲੇ ਕਰੀਬ 30 ਤੋਂ ਚਾਲੀ ਪਿੰਡ ਪਾਣੀ ਵਿੱਚ ਡੁੱਬ ਗਏ ਹਨ ਪਰ ਪ੍ਰਸਾਸ਼ਨ ਵਲੋਂ NDRF ਅਤੇ SDRF ਦੀਆਂ ਟੀਮਾਂ ਲਗਾ ਦਿੱਤੀਆਂ ਨੇ ਤਸਵੀਰਾਂ ਚ ਤੁਸੀ ਦੇਖ ਸਕਦੇ ਹੋਏ ਕੀ ਟੀਮਾਂ ਦੇ ਜਵਾਨ ਪਿੰਡਾਂ ਚ ਫਸੇ ਹੋਏ ਲੋਕਾਂ ਨੂੰ ਸਹੀ ਸਲਾਮਤ ਬਾਹਰ ਲਈ ਲਗਾਤਾਰ ਮਸ਼ੱਕਤ ਕਰ ਰਹੇ ਨੇ ਜਿੱਥੇ ਲੋਕਾਂ ਦੀ ਮਦਦ ਲਈ ਰਾਜ ਸਭਾ ਮੈਂਬਰ ਸੰਤ ਸੀਚੇਵਾਲਵਾਲੇ ਪਹੁੰਚੇ,,,,,,,,,,ਉੱਥੇ ਹੀ ਪਾਣੀ ਦੀ ਚਪੇਟ ਚ ਆਏ ਪਿੰਡਾ ਦਾ ਦੌਰਾਂ ਕਰਨ ਲਈ ਪੰਜਾਬ ਦੇ ਲੋਕਲ ਬਾਡੀਜ਼ ਮੰਤਰੀ ਬਲਕਾਰ ਸਿੰਘ ਵੀ ਪਹੁੰਚੇ ਨੇ ਉਨਾਂ ਕਿਹਾ ਕੀ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਬਚਾਅ ਕਾਰਜ ਟੀਮਾਂ ਕੰਮ ਕਰ ਰਹੀਆਂ ਨੇ,,,,,,

ਬਲਕਾਰ ਸਿੰਘ ਹੋਰਾਂ ਨੇ ਕਿਹਾ ਕੀ ਲੋਕਾਂ ਲਈ ਰਾਹਤ ਕੈਂਪ ਸਥਾਪਤ ਕੀਤੇ ਗਏ ਹਨ ਅਤੇ ਲੋਕਾਂ ਦੀ ਹਿਫਾਜਤ ਲਈ ਪ੍ਰਸਾਸ਼ਨ ਅਤੇ NDRF ਦੀਆਂ ਟੀਮਾਂ ਜੁੱਟੀਆਂ ਹੋਈਆਂ ਨੇ ਇਸਦੇ ਨਾਲ ਹੀ ਫੌਜ ਨੂੰ ਵੀ ਅਲਰਟ ਕਰ ਦਿੱਤਾ ਗਿਆ ਐ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਇਨ੍ਹਾਂ ਪੱਤਿਆਂ ਨਾਲ ਘੰਟਿਆਂ ‘ਚ ਵੱਧਣਗੇ 20 ਤੋਂ 50 ਹਜ਼ਾਰ ਸੈੱਲ, ਖਾਂਦੇਸਾਰ ਅਸਰ

htvteam

A.C ਕਮਰਿਆਂ ‘ਚ ਬੈਠਣ ਵਾਲੇ ਵੋਟਾਂ ਵੇਲੇ ਦੇਖੋ ਕਿਵੇਂ ਟਰੱਕ ਤੇ ਚੜ੍ਹ ਦਿੰਦੇ ਹੋਕਾ ?

htvteam

ਭੈਣ ਬਣਾ ਕੇ ਸਾਧ ਨੇ ਭਾਣਜੀ ਨਾਲ ਦੇਖੋ ਆਹ ਕੀ ਕਰ’ਤਾ

htvteam

Leave a Comment