Htv Punjabi
Punjab Video

ਚੰਗੇ ਭਲੇ ਘਰੋਂ ਨਿਕਲੇ ਨੌਜਵਾਨ ਨਾਲ ਵਾਪਰਿਆ ਵੱਡਾ ਹਾਦਸਾ

ਦੇਖਦੇ-ਦੇਖਦੇ ਨੌਜਵਾਨ ਦੀ ਬਣੀ ਜਾਨ ਤੇ,, ਤਸਵੀਰਾਂ ਤੁਹਾਡਾ ਵੀ ਦਿਲ ਦਹਿਲਾ ਦੇਣਗੀਆਂ,, ਚੰਗੇ ਭਲੇ ਘਰੋਂ ਨਿਕਲੇ ਇਸ ਨੌਜਵਾਨ ਨੂੰ ਕੀ ਪਤਾ ਸੀ ਕਿ ਅੱਗੇ ਜਾ ਕੇ ਉਸਦੇ ਨਾਲ ਇਹ ਭਾਣਾ ਵਰਤ ਜਾਣਾ,, ਅਤੇ ਇਹ ਸਾਰੀ ਘਟਨਾ ਕੈਮਰੇ ‘ਚ ਕੈਦ ਹੋ ਗਈ।

ਹਾਦਸੇ ਦਾ ਸ਼ਿਕਾਰ ਨੌਜਵਾਨ ਨੇ ਕਿਹਾ ਕਿ ਉਹ ਵਾਲ ਵਾਲ ਬਚ ਗਿਆ,,,,,,ਮਾਮਲਾ ਲੁਧਿਆਣਾ ਦੇ ਕੋਟ ਮੰਗਲ ਸਿੰਘ ਦੇ ਨਾਲ ਲੱਗਦੇ ਗੁਰਪਾਲ ਨਗਰ ਦਾ ਜਿੱਥੇ ਕਾਰਪੋਰੇਸ਼ਨ ਦੀ ਵੱਡੀ ਸਾਹਮਣੇ ਚਲਦਿਆਂ ਹਾਦਸਾ ਵਾਪਰ ਗਿਆ। ਬੇਸ਼ਕ ਨੌਜਵਾਨ ਦੀ ਜਾਨ ਬਚ ਗਈ ਪਰ ਲੋਕਾਂ ਨੇ ਇਸ ਗੱਲ ਦੇ ਉੱਤੇ ਵਿਰੋਧ ਜਤਾਇਆ। ਕੀ ਇਹ ਘਟਨਾ ਕਿਸੇ ਹੋਰ ਨਾਲ ਵੀ ਵਾਪਰ ਸਕਦੀ ਐ,,,,,,,,,,,

ਦੇਖਿਆ ਜਾਵੇ ਤਾਂ ਕਾਰਪੋਰੇਸ਼ਨ ਨੂੰ ਅਜਿਹੀਆਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਤਾਂਕਿ ਇਸ ਘਟਨਾ ਕਰਕੇ ਕਿਸੇ ਨੌਜਵਾਨ ਦੀ ਜਾਨ ਨਾ ਸਕੇ।,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਇਹਨਾਂ ਗੱਦਿਆਂ ਕਰਕੇ ਪਿਆ ਸੀ ਰੌਲਾ, ਜੌੜਾਮਾਜਰਾ ਆਇਆ ਸੀ ਸੁਰਖ਼ੀਆਂ ‘ਚ

htvteam

ਮੋਟੀ ਲਾਲ ਮਿਰਚ ਐਵੇਂ ਖਾਓ ਫੇਫੜਿਆਂ ਦੇ ਰੋਗ ਭਜਾਓ

htvteam

ਪੰਜਾਬ ਦੇ ਪਿੰਡਾਂ ‘ਚ ਆਹ ਕੀ ਹੋਣ ਲੱਗਿਆ ?

htvteam

Leave a Comment