Htv Punjabi
Punjab Video

ਸਵਾਰੀਆਂ ਨਾਲ ਭਰੀ ਬੱਸ ਚ ਜਨਾਨੀਆਂ ਦੀਆਂ ਨਿਕਲੀਆਂ ਚੀਕਾਂ

ਸਵਾਰੀਆਂ ਨਾਲ ਭਰੀ PRTC ਬੱਸ ਚ ਪੈ ਗਿਆ ਚਿਕ ਚਿਹਾੜਾ,ਨੌਜਵਾਨ ਮੁੰਡੇ ਭੂੰਡਾਂ ਵਾਂਗ ਚਿੰਬੜੇ ਬੱਸ ਨੂੰ, ਪਾਤਾ ਮਿੰਟਾ ਚ ਗਾਹ, ਡਾਂਗਾ ਮਾਰ ਮਾਰ ਭੰਨੇ ਬੱਸ ਦੇ ਸੀਸ਼ੇ,,ਡਰਾਈਵਰ ਦਾ ਵੀ ਕੀਤਾ ਕੁਟਾਪਾ, ਦੇਖੋ ਵੀਡਿਓ ਕਿੱਦਾ ਸਵਾਰੀਆਂ ਨੂੰ ਵੀ ਪਈਆਂ ਭਾਜੜਾਂ,,,,,,,,

ਓਥੇ ਹੀ ਅਸੀਂ ਇਸ ਘਟਨਾ ਬਾਰੇ ਜਾਣਕਾਰੀ ਹਾਸਲ ਕਰਨ ਲਈ ਕੁੱਟਮਾਰ ਦਾ ਸ਼ਿਕਾਰ ਹੋਏ ਡਰਾਈਵਰ ਬਲਕਾਰ ਸਿੰਘ ਨਾਲ ਫੋਨ ਤੇ ਗੱਲਬਾਤ ਕੀਤੀ ਤੇ ਸਾਰਾ ਮਾਜਰਾ ਜਾਣਿਆ,,,,,,,,ਦਸ ਦਈਏ ਕਿ ਰਾਜਪੁਰਾ ਦੇ ਗਗਨ ਚੌਂਕ ਚ ਇਹ ਘਟਨਾ ਵਾਪਰੀ ਸੀ ਜਿਸਤੋਂ ਬਾਅਦ ਪੁਲਿਸ ਅਤੇ ਹੋਰ ਮੋਹਤਵਾਰ ਸੱਜਣਾ ਨੇ ਮਾਮਲਾ ਸਾਂਤ ਕਰਵਾਇਆ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਐਕਟਿਵਾ ਨੇ ਮੁੰਡਿਆਂ ‘ਚ ਪਾਤਾ ਸਿਆਪਾ; ਦੇਖੋ ਕਿਵੇਂ ਬਣਿਆ ਫਿਲਮ ਵਾਲਾ ਸੀਨ

htvteam

ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ ਨੂੰ ਲੱਗਿਆ ਇੱਕ ਹੋਰ ਵੱਡਾ ਸਦਮਾ

htvteam

ਭਰਿੰਡਾਂ ਦੇ ਖੱਖਰ ਵਾਂਗ ਪਿੰਡ ਚ ਵੜ ਗਈ ਪੁਲਿਸ, ਦੇਖ ਭੱਜੀਆਂ ਫਿਰਨ ਜਨਾਨੀਆਂ

htvteam

Leave a Comment