Htv Punjabi
Punjab Video

ਵੀਡੀਓ ਦੇਖ ਜੀਬ ਨੂੰ ਦੱਬ ਦਿਓਂਗੇ ਦੰਦਾ ਹੇਠ

ਇਹ ਉਹ ਨਾਂਮ ਨੇ ਜਿਹੜੇ ਜਲੰਧਰ ਦੇ ਪੋਰਸ਼ ਇਲਾਕਿਆਂ ਅੰਦਰ ਚਲ ਰਹੇ ਨੇ ਪਰ, ਇਹ ਹੈ ਕੀ ਨੇ ਇਹ ਨੇ ਸ਼ਹਿਰ ਦੇ ਮਸ਼ਹੂਰ ਸਪਾ ਸੈਂਟਰ . ਸਪਾ ਦਾ ਮਤਲਬ ਉਂਝ ਤੇ ਹੁੰਦਾ ਏ ਖਨਿਜ ਤੇਲਾਂ ਨਾਲ ਸ਼ਰੀਰ ਦੀ ਹਲਕੀ ਮਾਲਿਸ਼. ਤੇ ਮਾਲਿਸ਼ ਮਗਰੋਂ ਸ਼ਰੀਰ ਨੂੰ ਟਾਵਲ ਨਾਲ ਲਪੇਟ ਦੇਣਾ ਤਾਕਿ ਖਨਿਜ ਤੇਲ ਸ਼ਰੀਰ ਦੇ ਅੰਦਰ ਪੂਰੀ ਤਰ੍ਹਾਂ ਨਾਲ ਰਮ ਕੇ ਤੁਹਾਨੂੰ ਤਰੋਤਾਜ ਤੇ ਹੋਰ ਖੂਬਸੂਰਤ ਬਣਾ ਸਕਣ. ਪਰ, ਕੀ ਜਲੰਧਰ ਦੇ ਸਵਾਸਤਵਿਕ, ਗੋਲਡ ਸਟਾਰ, ਏ-ਵਨ ਤੇ ਰਾਇਲ ਸਪਾ ਸੈਂਟਰ ਸੱਚੀ ਇਹ ਕੰਮ ਕਰਦੇ ਨੇ. ਪਹਿਲੀ ਨਜ਼ਰ ਵਿੱਚ ਤੁਸੀ ਹਾੰ ਕਹੋਗੇ ਪਰ ਜਦੋਂ ਤੁਹਾਨੂੰ ਇਨ੍ਹਾਂ ਸਪਾ ਸੈੰਟਰਾਂ ਦੀ ਹਕੀਕਤ ਦਾ ਪਤਾ ਚਲੇਗਾ ਤਾੰ.. ਹੋਸ਼ ਉੱਡ ਜਾਣਗੇ

ਦਰਅਸਲ, ਸਪਾ ਸੈਂਟਰਾਂ ਦੀ ਆੜ ਵਿੱਚ ਜਿਸਮ ਫਰੋਸ਼ੀ ਦਾ ਧੰਧਾ, ਜੇਰਸ਼ੋਰ ਨਾਲ ਤੇ ਬੇਧੜਕ ਚਲਦਾ ਏ………………ਪਿੱਛਲੇ ਕੁਝ ਸਮੇਂ ਤੋਂ ਮੀਡੀਆ ਦੀ ਸੁਰਖੀਆਂ ਵੀ ਇਹ ਸਪਾ ਸੈਂਟਰ ਬਣੇ ਨੇ..ਰਹੇ ਨੇ ਤੇ ਪੁਲਿਸ ਨੇ ਬਕਾਇਦਗੀ ਨਾਲ ਇਨ੍ਹਾਂ ਸਪਾ ਸੈੰਟਰਾੰ ਤੇ ਰੇਡ ਕਰਕੇ ਜਿਸਮ ਫਰੋਸ਼ੀ ਵਿੱਚ ਸ਼ਾਮਿਲ ਔਰਤਾਂ ਤੇ ਗ੍ਰਾਹਕਾਂ ਨੂੰ ਕਾਬੂ ਵੀ ਕੀਤਾ ਏ.. .ਪਰ ਫਿਰ ਵੀ ਇਹ ,ਧੰਦਾ ਕਿਉਂ ਰੁਕਦਾ ਨਹੀੰ. ਕਿਉਕਿ ਸ਼ਾਸਨ-ਪ੍ਰਸ਼ਾਸਨ ਨੂੰ ਰਾਜੀ ਕਰਕੇ. ਧੰਧਾ ਚਲਾਉੰਦੇ ਰਹਿੰਦੇ ਨੇ…………………ਪੰਜਾਬ ਤੋਂ ਸੈਕੜੇੰ ਕਿਲੋਮੀਟਰ ਦੂਰ ਰਹਿੰਦਾ ਸ਼ਖਸ ਇਸ ਸਪਾ ਸੈਂਟਰ ਨੂੰ ਚਲਾਉਂਦਾ ਏ…………………….ਖਨਿਜ ਤੇਲਾਂ ਨਾਲ ਸ਼ਰੀਰ ਦੀ ਮਾਲਿਸ਼ ਦੇ ਨਾਂ ਹੇਠ ਇਸ ਸਪਾ ਸੈੰਟਰ ਅੰਦਰ ਜਿਸਮ ਵੇਚੇਆ ਜਾਂਦਾ ਏ.,,,,,,,,

ਆਲਾ ਪੁਲਿਸ ਅਧਿਕਾਰੀ ਵੀ ਸਪਾ ਸੈੰਟਰਾਂ ਦੇ ਇਸ ਗੋਰਖ ਧੰਧੇ ਨਾਲ ਵਾਕਿਫ ਨੇ, ਜਲੰਧਰ ਦੇ ਥਾਣਾ ਨੰਬਰ 7 ਦੇ ਇਲਾਕੇ ਚ ਪੈਂਦੇ ਗੋਲਡ ਸਟਾਰ ਏ-ਵਨ, ਰਾਇਲ ਸਪਾ ਅਤੇ ਹੋਰ ਵੀ ਕਈ ਨਾਮ ਨੇ, ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਥਾਣਾ ਨੰਬਰ 7 ਦੇ ਅੰਦਰ ਪੈਂਦੇ ਏਰੀਏ ਚ ਸਬ ਤੋਂ ਜਾਦਾ ਸਪਾ ਸੈਂਟਰਾਂ ਦੀ ਗਿਣਤੀ ਹੈ , ਅਤੇ ਇਹਨਾਂ ਸਬ ਚ ਜਿਸਮ ਫਰੋਸ਼ੀ ਦਾ ਧੰਦਾ ਚਲਦਾ ਹੈ . ਕੈਮਰੇ ਸਾਹਮਣੇ ਆਲਾ ਪੁਲਿਸ ਦੇ ਉੱਚ ਅਧਿਕਾਰੀ ਸਪਾ ਸੈੰਟਰਾਂ ਬਾਬਤ ਕੀ ਕਹਿੰਦੇ ਨੇ ਤੁਸੀ ਵੀ ਸੁਣ ਲਵੋ,,,,,,,,,,,,,,

ਪੁਲਿਸ ਅਧਿਕਾਰੀ ਦਾ ਕਹਿੰਣਾ ਐ ਕਿ ਮਾਮਲੇ ਦੀ ਤਸਦੀਕ ਕਰਕੇ ਹੀ ਕਾਰਵਾਈ ਕੀਤੀ ਜਾਵੇਗੀ,,,,,,,,,,,,,ਅਜਿਹੇ ਚ ਦੇਖਣਾ ਹੋਵੇਗਾ ਕਿ ਅਜਿਹਾ ਸੈਂਟਰਾਂ ਨੂੰ ਤਾਲੇ ਗੱਲਦੇ ਜਾਂ ਫਿਰ ਪ੍ਰਸ਼ਾਸਨ ਦੀ ਜੇਬ ਗਰਮ ਕਰਕੇ ਐਵੇ ਹੀ ਚਲਦੇ ਰਹਿਣਗੇ,,,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਭੈਣ ਬਣਾ ਕੇ ਸਾਧ ਨੇ ਭਾਣਜੀ ਨਾਲ ਦੇਖੋ ਆਹ ਕੀ ਕਰ’ਤਾ

htvteam

ਗੇਟ ਦਾ ਤਾਲਾ ਠੀਕ ਕਰਾਉਣ ਲਈ ਬੁਲਾਇਆ ਮੈਕੇਨਿਕ, ਘਰ ‘ਚ ਵੜ ਕੇ ਕਰ ਗਿਆ ਆਹ ਕਾਰਾ

Htv Punjabi

CM ਮਾਨ ਨੇ NRI ਪੰਜਾਬੀਆਂ ਦੀ ਸਹੂਲਤ ਦਿੱਲੀ ਏਅਰਪੋਰਟ ‘ਤੇ ਸਥਾਪਤ ਕੀਤਾ ਹੈਲਪ ਡੈਸਕ

htvteam

Leave a Comment