Htv Punjabi
Punjab Video

ਆਹ ਦੇਖਲੋ ਕਿਵੇਂ ਬੰਦਾ ਤੀਵੀਂ ਕਰਤੇ ਗਾਇਬ

ਲਓ ਜੀ ਪੰਜਾਬ ਦਾ ਮਾਹੌਲ ਦਿਨ ਬ ਦਿਨ ਹੋਇਆ ਹੋਰ ਵੀ ਖ਼ਰਾਬ,, ਅਮਰ ਨਗਰ ਚ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਪਤੀ ਪਤਨੀ ਦਾ ਪਹਿਲਾਂ ਕੁਟਾਪਾ ਕੀਤਾ ਫਿਰ ਦੋਨੋ ਨੂੰ ਕਿਡਨੈਪ ਕਰ ਲਿਆ,,,,,,

ਮਾਮਲਾ ਜ਼ਿਲ੍ਹਾ ਕਪੂਰਥਲਾ ਦੇ ਸ਼ਹਿਰ ਫਗਵਾੜਾ ਦੇ ਅਮਨ ਨਗਰ ਦਾ ਉੱਥੇ ਦੋ ਗੱਡਿਆਂ ਦੇ ਵਿੱਚ ਸਵਾਰ ਹੋ ਕੇ ਨਿਹੰਗ ਸਿੰਘਾਂ ਦੇ ਵੱਲੋਂ ਇੱਕ ਪਤੀ ਪਤਨੀ ਦੇ ਨਾਲ ਕੁੱਟਮਾਰ ਕੀਤੀ ਜਾਦੀ ਹੈ ਅਤੇ ਕਿਡਨੈਪਿ ਕਰਕੇ ਫਰਾਰ ਹੋ ਜਾਂਦੇ ਨੇ। ਕੋਠੀ ਦੇ ਕੇਅਰ ਟੇਕਰ ਗੁਲਜ਼ਾਰ ਸਿੰਘ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਪਹਿਲਾਂ ਇਸ ਕੋਠੇ ਦੇ ਵਿੱਚ ਚੋਰੀ ਹੋ ਚੁੱਕੀ ਐ। ਤੇ ਉਹਨਾਂ ਵਿਅਕਤੀਆਂ ਦੀ ਪਹਿਚਾਣ ਵੀ ਕਰ ਲਈ ਗਈ ਸੀ, ਪਰ ਹੁਣ ਓਹਨਾ ਦੋਨੋ ਨੂੰ ਕਿਡਨੇਪ ਕਰ ਲਿਆ,,,,,,,,

ਓਥੇ ਹੀ ਥਾਣਾ ਸਿਟੀ SHO ਅਮਨਦੀਪ ਨਾਹਰ ਦਾ ਕਹਿਣਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਤੇ ਕੋਠੀ ਦਾ ਖਿਆਲ ਰੱਖਣ ਵਾਲੇ ਗਾਰਡ ਦੇ ਬਿਆਨ ਦਰਜ ਕਰ ਲਏ ਨੇ,,,,,,,,,ਗੁੰਡਾ ਗਰਦੀ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ। ਜਿਸਦੇ ਚੱਲਦੇ ਆਏ ਦਿਨ ਲੋਕਾਂ ਦੀ ਕੁੱਟਮਾਰ ਕੀਤੀ ਜਾ ਰਹੀ ਹੈ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਜਵਾਕ ਤੇ ਜਨਾਨੀਆਂ ਸੰਭਾਲਦੇ ਨੇ ਡੇਅਰੀ ਫਾਰਮ, ਨੁਸਕੇ ਨੇ ਡੇਅਰੀ ਫਾਰਮਿੰਗ ਕਰਤੀ ਸੌਖੀ

htvteam

ਸਿੱਖ ਨੌਜਵਾਨ ਨੇ ਜੇਲ੍ਹਰ ਨੂੰ ਜੇਲ੍ਹ ‘ਚ ਹੀ ਪਾਈਆਂ ਭਾਜੜਾਂ; ਦੇਖੋ ਵੀਡੀਓ

htvteam

ਕਰਫਿਊ ‘ਚ ਬੰਬੂਕਾਟ ‘ਤੇ ਬਿਠਾਕੇ ਲਈ ਆਉਂਦਾ ਸੀ ਨਵੀਂ ਵਿਆਹੀ ਨਾਰ, ਫੇਰ ਨਾਕੇ ‘ਤੇ ਜੋੜੀ ਦੇ LIVE ਕਿਵੇਂ ਪਏ ਹਾਰ   

Htv Punjabi

Leave a Comment