ਤੁਸੀਂ ਵੀ ਸੋਚਦੇ ਹੋਵੋਂਗੇ ਕਿ ਸੜਕ ਉੱਤੇ ਇਕੱਠੇ ਹੋਏ ਲੋਕਾਂ ਵੱਲੋਂ ਨਾਰੇਬਾਜ਼ੀ ਕਿਉੰ ਕੀਤੀ ਜਾ ਰਹੀ ਹੈ,,ਤੇ ਪੁਲਿਸ ਵੀ ਪੂਰੀ ਤਿਆਰੀ ਖਿੱਚਕੇ ਆਪਣੀਆ ਪੁਜੀਸ਼ਨਾਂ ਲੈ ਰਹੀ ਹੈ,,ਅਖੀਰ ਇਹ ਮਾਮਲਾ ਕੀ ਹੈ, ਮਾਮਲੇ ਬਾਰੇ ਵੀ ਕਰਵਾਵਾਂਗੇ ਤੁਹਾਨੂੰ ਜਾਣੂ ਪਹਿਲਾਂ ਗੁੱਸੇ ਚ ਭਖੇ ਲੋਕਾਂ ਦੀਆ ਤਸਵੀਰਾਂ ਤੇ ਮਾਰੋ ਨਜ਼ਰ,,,,,,,,,,,
ਨਕੋਦਰ ਦੇ ਨੂਰਮਹਿਲ ਰੋਡ ਤੇ ਪਿੰਡ ਨੂਰਪੁਰ ਚੱਠਾ ਦੇ ਪਿੰਡ ਵਾਸੀਆਂ ਵੱਲੋਂ ਨਕੋਦਰ ਪੁਲਿਸ ਦੇ ਖਿਲਾਫ ਧਰਨਾ ਲਗਾਇਆ ਗਿਆ ਇਸ ਮੌਕੇ ਉਨ੍ਹਾਂ ਕਿਹਾ ਕਿ ਸਾਡੇ ਪਿੰਡ ਵਿੱਚ ਸਥਿਤ ਭਗਵਾਨ ਵਾਲਮੀਕਿ ਜੀ ਦੇ ਮੰਦਿਰ ਵਿਚ ਬੇਅਦਬੀ ਕਰਨ ਵਾਲੇ ਅਰੋਪੀਆਂ ਨੂੰ ਪੁਲਿਸ ਵੱਲੋਂ ਕਾਬੂ ਨਹੀਂ ਕੀਤਾ ਗਿਆ ਅਤੇ ਮੰਦਿਰ ਦੇ ਪ੍ਰਧਾਨ ਗਗਨ ਨੂੰ ਹੀ ਪੁਲਿਸ ਨੇ ਫੜ ਲਿਆ ਹੈ ਇਸ ਲਈ ਜਦੋਂ ਤੱਕ ਭਗਵਾਨ ਵਾਲਮੀਕਿ ਜੀ ਦੇ ਮੰਦਿਰ ਵਿਚ ਬੇਅਦਬੀ ਕਰਨ ਵਾਲੇ ਅਰੋਪੀਆਂ ਨੂੰ ਪੁਲਿਸ ਕਾਬੂ ਨਹੀਂ ਕਰਦੀ ਉਦੋਂ ਤੱਕ ਇਸ ਤਰ੍ਹਾਂ ਹੀ ਧਰਨਾ ਪ੍ਰਦਰਸ਼ਨ ਚਲਦਾ ਰਹੇਗਾ,,,,,,,,,
ਖੈਰ ਇਹ ਸਾਰਾ ਮਾਮਲਾ ਪਿੰਡ ਵਾਸੀਆਂ ਦਾ ਕਹਿਣਾ ਕਿ ਬੇਅਦਬੀ ਕਰਨ ਵਾਲਿਆਂ ਖਿਲਾਫ਼ ਪੁਲੀਸ ਵੱਲੋਂ ਕਾਰਵਾਈ ਨਹੀਂ ਕੀਤੀ ਗਈ ਜਿਸ ਦੇ ਚਲਦੇ ਰੋਸ ਵਜੋਂ ਉਨ੍ਹਾਂ ਪ੍ਰਦਰਸ਼ਨ ਕੀਤਾ ਗਿਆ ਤੇ ਜੇ ਉਹਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ।,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..