Htv Punjabi
Punjab Video

35 ਸਾਲ ਬਾਅਦ ਪੁੱਤ ਨੂੰ ਮਾਂ ਬਾਰੇ ਹੋਇਆ ਖੁਲਾਸਾ

ਇਹ ਤਸਵੀਰਾਂ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਇਹ ਤੁਹਾਨੂੰ ਵੀ ਭਾਵੁਕ ਕਰ ਦੇਣਗੀਆਂ,,ਕਿ ਕਿਸ ਤਰ੍ਹਾਂ ਮਰੀ ਹੋਈ ਮਾਂ ਜਿਉਂਦੀ ਹੋ ਜਾਂਦੀ ਹੈ,,ਤੇ ਜਿਉਂਦੀ ਮਾਂ ਨੂੰ ਦੇਖ ਪੁੱਤ ਲਿਪਟ ਲਿਪਟ ਕੇ ਰੋਂਦਾ ਹੈ,,ਤੁਸੀ ਵੀ ਸੋਚਦੇ ਹੋਵੋਗੇ ਕਿ ਆਖਿਰ ਮਰੀ ਹੋਈ ਮਾਂ ਜਿੰਦਾ ਕਿੱਦਾ ਹੋਈ,,ਉਹ ਵੀ ਤੁਹਾਨੂੰ ਦੱਸਾਗੇ ਸਭ ਤੋਂ ਪਹਿਲਾਂ ਦੇਖੋ ਭਾਵੁਕ ਕਰਨ ਵਾਲੀਆਂ ਇਹ ਤਸਵੀਰਾਂ,,,,,,,

ਇਹ ਕਹਾਣੀ ਕਿਸੇ ਫਿਲਮ ਦੀ ਕਹਾਣੀ ਤੋਂ ਘੱਟ ਨਹੀਂ ਹੈ 35 ਸਾਲ ਦੇ ਲੰਬੇ ਵਿਛੋੜੇ ਬਾਅਦ ਮਾਂ ਪੁੱਤ ਮਿਲਦੇ ਹਨ ਜਦ ਬੇਟਾ ਹੜ ਪੀੜਿਤ ਲੋਕਾਂ ਦੀ ਸੇਵਾ ਕਰਨ ਜਾਂਦਾ ਹੈ ਖਾਲਸਾ ਐਡ ਵਲੋਂ ਤਾਂ ਆਪਣੇ ਨਾਨਕੇ ਘਰ ਤੋਂ 10 ਕਿਲੋਮੀਟਰ ਦੀ ਦੂਰੀ ਤੇ ਹੁੰਦਾ ਹੈ ਅਤੇ ਭੂਆ ਦਾ ਫੋਨ ਆਉਂਦਾ ਹੈ ਅਤੇ ਉਸਦੇ ਮੁਹੋ ਨਿਕਲ ਜਾਂਦਾ ਹੈ ਕਿ ਤੇਰੇ ਨਾਨਕੇ ਘਰ ਵੀ ਇਸਦੇ ਨੇੜੇ ਤੇੜੇ ਹਨ ਬੱਸ ਫਿਰ ਪੁੱਤ ਆਪਣੀ ਮਾਂ ਦੀ ਭਾਲ ਸ਼ੁਰੂ ਕਰ ਦਿੰਦਾ ਹੈ ਅਤੇ ਆਪਣੀ ਮੰਜਿਲ ਤੇ ਪੁਹੰਚ ਜਾਂਦਾ ਹੈ ਮਾਂ ਦੇ ਹਾਲਾਤ ਦੇਖ ਪੁੱਤ ਭਾਵੁਕ ਹੋ ਜਾਂਦਾ ਹੈ,,,,,,ਅੱਜ ਇਸ ਮਾਂ ਪੁੱਤ ਦੇ ਮਿਲਾਪ ਨੇ ਹਰੇਕ ਦੀ ਅੱਖ ਪਾਣੀ ਨਾਲ ਭਰ ਦਿੱਤੀ ਕਿ ਕੁਝ ਹੋਰ ਕਿਹਾ ਪੁੱਤ ਨੇ ਸੁਣੋ ਉਸਦੀ ਜ਼ੁਬਾਨੀ,,,,,,,,

ਖੈਰ ਇਸ ਵੀਡੀਉ ਨੂੰ ਦੇਖ ਕੇ ਹਰ ਕੋਈ ਜਾਨਣਾ ਚਾਹੁੰਦਾ ਸੀ ਕਿ ਆਖਿਰ ਪੁੱਤ ਕਿਉਂ ਨੀ ਐਨਾ ਸਮਾਂ ਆਪਣੀ ਮਾਂ ਨੂੰ ਮਿਲਿਆ,,ਬਹੁਤ ਸਵਾਲ ਸੀ ਜਿਨ੍ਹਾਂ ਦੇ ਜਵਾਬ ਜਗਜੀਤ ਸਿੰਘ ਨੇ ਦੇ ਦਿੱਤੇ,,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਜਿਸ ਪ੍ਰੇਮੀ ਲਈ ਆਪਣੀ ਬੱਚੀ ਨੂੰ ਪ੍ਰੇਮੀ ਨਾਲ ਮਿਲਕੇ ਕਤਲ ਕੀਤਾ ਉਸੇ ਪ੍ਰੇਮੀ ਨੇ ਦੇਖੋ ਪ੍ਰੇਮਿਕਾ ਦਾ ਕੀਂ ਹਾਲ ਕੀਤਾ!

Htv Punjabi

ਆਹ ਮੁੰਡਿਆਂ ਨੇ ਜਿਆਦਾ ਹੀ ਅੱਤ ਚੁੱਕੀ ਸੀ, ਫੇਰ ਅੱਕੇ ਠਾਣੇਦਾਰ ਨੇ ਲਿਆਂਦੀਆਂ ਨੇਰ੍ਹੀਆਂ

htvteam

ਰੇਪ ਕੇਸ ਮਾਮਲੇ ਚ ਢੱਡਰੀਆਂ ਵਾਲੇ ਨਾਲ ਦੇਖੋ ਹੁਣ ਮੁੜ ਕੀ ਹੋਇਆ !

htvteam

Leave a Comment