Htv Punjabi
Punjab Video

ਪੰਜਾਬ ਪੁਲਿਸ ਸੁਸਤ ਤੇ ਮੁਲਜ਼ਮ ਚੁਸਤ, ਪੁਲਿਸ ਦੀ ਗ੍ਰਿਫਤ ‘ਚੋਂ ਮੁਲਜ਼ਮ ਫਰਾਰ

ਖੇਤਾਂ ਚੋ ਇਸ ਬੰਦਾ ਨੂੰ ਫੜ੍ਹੀ ਆਉਂਦੀ ਪੁਲਿਸ ਨੂੰ ਦੇਖ ਸ਼ਾਇਦ ਤੁਸੀ ਸੋਚ ਰਹੇ ਹੋਵੇਗੋ ਕਿ ਪੁਲਿਸ ਜੀਰੀ ਲਗਾਉਂਦੇ ਹੋਏ ਬੰਦਾ ਨੂੰ ਕਾਬੂ ਕੀਤਾ ਹੋਵੇ ਜੋ ਇਸ ਤਰਾਂ ਖੇਤਾਂ ਚੋ ਲੈਕੇ ਆ ਰਹੀ ਐ ਪਰ ਅਜਿਹਾ ਕੁਝ ਨਹੀਂ ਐ ਜਨਾਬ ਇਹ ਉਹੀ ਮੁਲਜ਼ਮ ਐ ਜਿਸਤੇ ਚੋਰੀ ਅਤੇ ਕਤਲ ਵਰਗੇ ਸੰਗੀਨ ਮਾਮਲੇ ਦਰਜ ਨੇ,,,,,,,,,ਜਿਸਨੂੰ ਪੁਲਿਸ ਅਦਾਲਤ ਚ ਪੇਸ਼ੀ ਤੇ ਲੈਕੇ ਜਾ ਰਹੀ ਸੀ,,,,,,,,,,,ਪੁਲਿਸ ਨੂੰ ਸੁਸਤ ਦੇਖ ਮੁਲਜ਼ਮ ਪੁਲਿਸ ਦੀ ਗੱਡੀ ਚੋਂ ਛਾਲ ਮਾਰਕੇ ਫਰਾਰ ਹੋ ਜਾਂਦਾ ਐ,,,,,,,,,ਜਿਸਤੋਂ ਬਾਅਦ ਪੁਲਿਸ ਮੁਲਾਜ਼ਮਾਂ ਅਤੇ ਅਫਸਰਾਂ ਨੂੰ ਭਾਜੜਾਂ ਪੈ ਜਾਂਦੀਆਂ ਨੇ ਬੜੀ ਮੁਸ਼ੱਕਤ ਤੋਂ ਬਾਅਦ ਮੁਲਜ਼ਮ ਦਾ ਪਿੱਛਾ ਕਰਦੇ ਹੋਏ ਖੇਤਾਂ ਚੋਂ ਕਾਬੂ ਕੀਤਾ ਗਿਆ,,,,,,,,,,

ਪੁਲਿਸ ਦੀ ਗ੍ਰਿਫਤ ਚੋ ਇਹ ਕੈਦੀ ਦਾ ਭੱਜਣਾ ਕੋਈ ਪਹਿਲਾ ਮਾਮਲਾ ਨਹੀਂ,,,,,ਇਸਤੋਂ ਪਹਿਲਾਂ ਵੀ ਪੰਜਾਬ ਪੁਲਿਸ ਦੀ ਗ੍ਰਿਫਤ ਚੋਂ ਕੈਦੀਆਂ ਦੇ ਭੱਜਣ ਦੇ ਮਾਮਲੇ ਦੇਖਣ ਨੂੰ ਮਿਲੇ ਪਰ ਪੁਲਿਸ ਨੂੰ ਕੈਦੀ ਨੂੰ ਲਿਜਾਂਦੇ ਹੋਏ ਸਖਤ ਸੁਰੱਖਿਆ ਦੇ ਪ੍ਰਬੰਧ ਕਰਨ ਦੀ ਲੋੜ ਐ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਠੰਢੇ ਵਾਲੀ ਬੋਤਲ ਨੇ ਦੇਖੋ ਮੁੰਡੇ ਤੋਂ ਕੀ ਕਰਵਾ ਦਿੱਤਾ

htvteam

ਆਹ ਲਵਰਜ਼ ਨਾਲ ਕੀ ਹੋਇਆ

htvteam

ਆਹ ਬੰਦਿਆਂ ਕੋਲ ਸੀ ਨੋਟਾਂ ਦਾ ਭਰਿਆ ਝੋਲਾ

htvteam

Leave a Comment