Htv Punjabi
Punjab Video

ਨੌਜਵਾਨ ਪੀੜੀ ਲਈ ਸ਼੍ਰੇਆ ਸਿੰਗਲਾ ਬਣੀ ਮਿਸਾਲ

ਬੇਹਿੰਮਤੇ ਨੇ ਜਿਹੜੇ ਬੈਠਕੇ ਸ਼ਿਕਵਾ ਕਰਨ ਮੁਕਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਸੀਨਾ ਪਾੜਕੇ ਪੱਥਰਾਂ ਦਾ,,,,,,ਇਹ ਮਸ਼ਹੂਰ ਸ਼ਾਇਰ ਦੇ ਬੋਲ ਇਸ ਵੇਲੇ ਗੱਡੀ ‘ਚ ਖੜੀ ਸ਼੍ਰੇਆ ਸਿੰਗਲਾ ਨਾ ਦੀ ਕੁੜੀ ਦੇ ਬਿਲਕੁਲ ਸਹੀ ਢੁੱਕਦੇ ਨਜ਼ਰ ਆ ਰਹੇ ਨੇ ਹਾਲ ਦੇ ਵਿੱਚ ਬ੍ਰਾਜ਼ਿਲ ਵਿਖੇ ਵਿਸ਼ਵ ਪੱਧਰੀ ਬੈਡਮਿੰਟਨ ਚੈਂਪੀਅਨਸ਼ਿਪ ਦੇ ਵਿੱਚ ਸ਼੍ਰੇਆ ਨੇ ਮੱਲਾ ਮਾਰੀਆਂ ਨੇ ਦੱਸ ਦੀਏ ਕਿ ਸ਼੍ਰੇਆ ਸਿੰਗਲਾ ਨੇ ਜਿੱਤ ਦੇ ਝੰਡੇ ਗੱਡ ਸੋਨੇ ਦਾ ਤਗਮਾ ਜਿੱਤਿਆ ਐ , ਮੈਦਾਨ ਨੂੰ ਫਤਿਹ ਕਰ ਆਪਣੇ ਸ਼ਹਿਰ ਬਠਿੰਡਾ ਵਿਖੇ ਪਰਤਣ ਤੇ ਸ਼੍ਰੇਆ ਦਾ ਨਿੱਘਾ ਸਵਾਗਤ ਕੀਤਾ ਜਾ ਰਿਹਾ ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਕਿ ਸ਼ੇਆ ਦਾ ਪਿੰਡ ਅਤੇ ਸ਼ਹਿਰ ਵਾਸੀਆਂ ਵਲੋਂ ਸਨਮਾਨਿਤ ਵੀ ਕੀਤਾ ਗਿਆ ਆਓ ਹੁਣ ਸੁਣਦੇ ਆ ਸ਼੍ਰੇਆ ਦਾ ਕੀ ਕਹਿਣਾ ਐ,,,,,,,,,

ਸੋ ਨੌਜਵਾਨ ਪੀੜੀ ਨੂੰ ਨਸ਼ੇ ਤਿਆਗ ਕੇ ਸ਼੍ਰੇਆ ਤੋਂ ਪ੍ਰੇਣਨਾ ਲੈਕੇ ਅੱਗੇ ਵਧਣਾ ਚਾਹੀਦਾ ਐ,,,,ਅਤੇ ਸਰਕਾਰ ਪੰਜਾਬ ਅਜਿਹੇ ਖਿਡਾਰੀਆਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਐ,,,,,ਤਾਂ ਜੋ ਖਿਡਾਰੀ ਖੇਡ ਜਗਤ ਅੰਦਰ ਬਿਹਤਰ ਪ੍ਰਦਰਸ਼ਨ ਕਰ ਸਕਣ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਰਾਤ ਨੂੰ ਕੰਧ ਟੱਪ ਖਿੜਕੀ ਰਾਹੀ ਮੁੰਡੇ ਵੜ੍ਹੇ ਅੰਦਰ, ਪੂਰੀ ਰਾਤ ਨਰਸਾਂ ਦੇ ਸਮਾਨ ਨਾਲ ਕੀ ਕਰਦੇ ਰਹੇ ?

htvteam

ਸੰਦੀਪ ਥਾਪਰ ‘ਤੋਂ ਬਾਅਦ ਇਕ ਹੋਰ ਹਿੰਦੂ ਆਗੂ ‘ਤੇ ਹਮਲਾ, ਦੇਖੋ ਕਿਵੇਂ ਮੁੰਡਿਆਂ ਨੇ ਕਰਾਈ ਠਾਹ-ਠਾਹ

htvteam

ਹਾਈ ਕੋਰਟ ਨੇ ਸਕੂਲਾਂ ‘ਤੇ ਚਲਾਇਆ ਕਨੂੰਨੀ ਡੰਡਾ, ਜਾਰੀ ਕੀਤੇ ਆਹ ਨਵੇਂ ਹੁਕਮ, ਪੈ ਗਈਆਂ ਭਾਜੜਾਂ

Htv Punjabi

Leave a Comment