Htv Punjabi
Punjab Video

ਖੇਤਾਂ ਚ ਨੌਜਵਾਨ ਕਰ ਰਹੇ ਸੀ ਪੁੱਠੇ ਕੰਮ, ਸਿੱਖਾਂ ਨੇ ਘੇਰ ਲਿਆ

ਨਸ਼ਾ ਇਸ ਵੇਲੇ ਅਹਿਮ ਮੁੱਦਾ ਅਤੇ ਇਸ ਨਸ਼ੇ ਨੇ ਕੁਲ ਜਹਾਨ ਨੂੰ ਪ੍ਰੇਸ਼ਾਨ ਕਰ ਰੱਖਿਆ ਹੈ ਇਸੇ ਨਸ਼ੇ ਨੂੰ ਲੈਕੇ ਬਟਾਲਾ ਦੀ ਸਰਕਾਰੀ ਆਈ ਟੀ ਆਈ ਵਿੱਚ ਊਸ ਵੇਲੇ ਹੰਗਾਮਾ ਖੜਾ ਕਰ ਦਿੱਤਾ ਜਦੋ ਆਈ ਟੀ ਆਈਂ ਦੀ ਗਰਾਉਂਡ ਵਿਚੋਂ ਸਿੱਖ ਜਥੇਬੰਦੀਆਂ ਦੇ ਲੋਕਾਂ ਨੇ ਕੁਝ ਨੌਵਜਾਨਾ ਨੂੰ ਨਸ਼ਾ ਕਰਦੇ ਰੰਗੇ ਹੱਥੀ ਕਾਬੁ ਕੀਤਾ ਅਤੇ ਓਹਨਾ ਨੌਜਵਾਨਾਂ ਦੀ ਰੱਜ ਕੇ ਛਿੱਤਰ ਪਰੈਡ ਕੀਤੀ

ਓਥੇ ਹੀ ਆਈ ਟੀ ਆਈ ਦੇ ਕਮਰੇ ਚ ਛਿਪ ਕੇ ਬੈਠੇ ਨੌਜਵਾਨ ਦਾ ਕਹਿਣਾ ਸੀ ਕਿ ਉਹ ਨਸ਼ਾ ਨਹੀਂ ਕਰਦਾ ਅਤੇ ਨਾ ਹੀ ਵੇਚਦਾ ਹੈ ਊਸ ਉਤੇ ਝੂਠੇ ਆਰੋਪ ਲਗਾਏ ਜਾ ਰਹੇ ਹਨ,,ਉਹ ਆਪਣੀ ਜਾਨ ਬਚਾਉਣ ਲਈ ਕਮਰੇ ਅੰਦਰ ਵੜਿਆ ਹੈ

ਇਸ ਮਾਮਲੇ ਨੂੰ ਲੈਕੇ ਸਿੱਖ ਜਥੇਬੰਦੀ ਦੇ ਆਗੂ ਹਰਪਿੰਦਰ ਸਿੰਘ ਦਾ ਕਹਿਣਾ ਸੀ ਕਿ ਇਹਨਾ ਨੌਜਵਾਨਾ ਨਸ਼ਾ ਕਰਨ ਅਤੇ ਵੇਚਣ ਤੋਂ ਕਈ ਵਾਰ ਵਰਜਿਆ ਸੀ ਪਰ ਇਹ ਨੌਜਵਾਨ ਸੁਧਰਨ ਦੀ ਜਗ੍ਹਾ ਤੇ ਅਗੋਂ ਧਮਕੀਆਂ ਦਿੰਦੇ ਸਨ ਪਰ ਅੱਜ ਇਹਨਾਂ ਦੀ ਖਬਰ ਮਿਲੀ ਤਾਂ ਆਈ ਟੀ ਆਈ ਆਕੇ ਇਹਨਾਂ ਨੌਜਵਾਨਾਂ ਨੂੰ ਮੌਕੇ ਤੇ ਨਸ਼ਾ ਕਰਦੇ ਤੇ ਵੇਚਦੇ ਕਾਬੁ ਕੀਤਾ

ਓਥੇ ਹੀ ਆਈਂ ਟੀ ਆਈਂ ਦੇ ਅਧਿਆਪਕ ਮੈਡਮ ਰਣਜੀਤ ਕੌਰ ਦਾ ਕਹਿਣਾ ਸੀ ਕਿ ਅਚਾਨਕ ਨੌਜਵਾਨ ਭਜਦੇ ਹੋਏ ਆਈ ਟੀ ਆਈਂ ਦੇ ਅੰਦਰ ਵੜ ਗਏ ਪਰ ਉਹਨਾਂ ਨੂੰ ਨੌਜਵਾਨਾਂ ਬਾਰੇ ਕੁਝ ਪਤਾ ਨਹੀਂ ਅਤੇ ਸਿੱਖ ਜਥੇਬੰਦੀਆਂ ਦੇ ਲੋਕ ਓਹਨਾਂ ਦੇ ਪਿੱਛੇ ਆਣ ਵੜੇ

ਇਸ ਮੌਕੇ ਪੁਲਿਸ ਦਾ ਕਹਿਣਾ ਸੀ ਕਿ ਮਾਮਲੇ ਬਾਰੇ ਇਤਲਾਹ ਮਿਲੀ ਸੀ ਮੌਕੇ ਤੇ ਪਹੁੰਚੇ ਹੈ ਕੁਝ ਨੌਜਵਾਨਾਂ ਨੂੰ ਕਾਬੁ ਕੀਤਾ ਹੈ ਬਾਕੀ ਤਫਤੀਸ਼ ਦੌਰਾਨ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ

ਖੈਰ ਦੇਖਿਆ ਜਾਵੇ ਤਾਂ ਨਸ਼ਾ ਪੰਜਾਬ ਦੇ ਵਿੱਚ ਘੁਣ ਵਾਂਗ ਲੱਗ ਗਿਆ,, ਜਿਸ ਸਾਡੇ ਪੰਜਾਬ ਦੇ ਨੌਜਵਾਨ ਨੇ ਬਰਬਾਦ ਕਰਕੇ ਰੱਖ ਦਿੱਤੀ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੋਟਰ ਤੇ ਗਲਤ ਕੰਮ ਕਰਦੀ ਸੱਸ, ਦੇਖ ਲਈ ਜਵਾਈ ਨੇ

htvteam

ਬੀਤੀ ਰਾਤ ਆਹ ਪਿੰਡ ਦਾ ਨਿਕਲ ਜਾਣਾ ਸੀ ਦਿਵਾ.ਲਾ

htvteam

ਘਰ ਦੇ ਸਾਹਮਣੇ ਤੋਂ ਲੰਘਣ ‘ਤੇ ਜੇਠ ਨੇ ਭਾਬੀ ਨੂੰ ਪੈਟਰੋਲ ਪਾ ਕੇ ਜਲਾਇਆ, 70% ਝੁਲਸੀ, ਗੰਭੀਰ

Htv Punjabi

Leave a Comment