ਪੁਰਾਣੀ ਰੰਜਿਸ਼ ਨੇ ਉਜਾੜਿਆਂ ਇੱਕ ਹੋਰ ਘਰ,,ਗੁੱਸੇ ਚ ਬੇਕਾਬੂ ਹੋਏ ਪਰਿਵਾਰ ਨੇ ਤੇਜਧਾਰ ਹਥਿਆਰ ਲੈਕੇ ਵੜ ਗਏ ਘਰ,ਕਰਤਾ ਹਮਲਾ ਪੈ ਗਿਆ ਚੀਕ ਚਿਹਾੜਾ,,ਜਨਾਨੀ ਦੇ ਚਰਿੱਤਰ ਨੇ ਤੇ ਚੱਕੀ ਉਂਗਲ ਨੇ ਪਵਾਤਾ ਕਲੇਸ਼,,,,,,,,,,
ਫਰੀਦਕੋਟ ਜਿਲ੍ਹੇ ਦੇ ਪਿੰਡ ਘੁਗਿਆਣਾ ਹੋਏ ਇਕ ਝਗੜੇ ਵਿਚ ਨੌਜਵਾਨ ਦਾ ਤੇਜਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਇਸ ਝਗੜੇ ਵਿਚ ਮ੍ਰਿਤਕ ਨੌਜਵਾਨ ਦੇ ਪਿਤਾ ਗੰਭੀਰ ਜਖਮੀਂ ਹੋ ਗਿਆ ਜਦੋਕਿ ਹਮਲਾਵਰ ਧਿਰ ਦੇ 2 ਲੋਕ ਵੀ ਇਲਾਜ ਲਈ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਵਿਚ ਦਾਖਲ ਹੋਏ ਹਨ। ਪੁਲਿਸ ਵੱਲੋਂ ਇਕ ਔਰਤ ਸਮੇਤ 6 ਲੋਕਾਂ ਤੇ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ।
ਜਾਣਕਾਰੀ ਲਈ ਦਾ ਦਈਏ ਕਿ ਔਰਤ ਦੇ ਚਰਿਤਰ ਸੰਬੰਧੀ ਗਲਤ ਅਫਵਾਹਾਂ ਫੈਲਾਉਣ ਨੂੰ ਲੈ ਕੇ ਇਨ੍ਹਾਂ ਦੋ ਪਰਿਵਾਰਾਂ ਵਿਚਕਾਰ ਝਗੜਾ ਹੋਇਆ ਸੀ ਜਿਸ ਵਿਚ ਬਲਕਰਨ ਸਿੰਘ ਨਾਮ ਦੇ ਨੌਜਵਾਨ ਦੀ ਮੌਤ ਹੋ ਗਈ ਹੈ ਜਦੋਕਿ ਉਸ ਦਾ ਪਿਤਾ ਗੰਭੀਰ ਰੂਪ ਵਿਚ ਜਖਮੀਂ ਹੋਇਆ ਸੀ ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..