Htv Punjabi
Punjab Video

ਦੇਖੋ ਆਹ ਬੰਦਿਆਂ ਨੇ ਗੁਰੂ ਘਰ ਅੱਗੇ ਕੀ ਕਰ ਦਿੱਤਾ

ਸੋਸ਼ਲ ਮੀਡੀਆ ਤੇ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਨਜ਼ਰ ਆ ਰਿਹਾ ਹੈ ਕਈ ਲੋਕ ਡਾਂਗਾ ਸੋਟੇ ਚੁੱਕੀ ਇਕ ਵਾਰਦਾਤ ਨੂੰ ਅੰਜ਼ਾਮ ਦੇਣ ਜਾ ਰਹੇ ਨੇ ਅੱਗੇ,,,,,,,ਜੋ
ਇਹ ਕਾਰਾ ਕਰਨ ਵਾਲੇ ਉਹ ਹੋਲਨਾਕ ਤਸਵੀਰਾਂ ਦੇਖ ਤੁਹਾਡੀ ਰੂਹ ਕੰਭ ਜਾਵੇਗੀ,,,,,,,,,,,ਹੁਣ ਦੇਖ ਇਹ ਲੋਕ ਇਕ ਦੁਕਾਨ ਚ ਦਾਖਲ ਹੋ ਜਾਂਦੇ ਜਿੱਥੇ ਇਹ ਦੁਕਾਨ ਦਾ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਨੇ ਅਸਲ ਇਹ ਤਸਵੀਰਾਂ ਕਪੂਰਥਲਾ ਦੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੀਆਂ ਨੇ ਜਿੱਥੇ ਬਾਹਰ ਇਹ ਲੋਕਾਂ ਨੇ ਦੁਕਾਨਦਾਰ ਤੇ ਹਮਲਾ ਕਰ ਦਿੱਤਾ,,,,,,,,,ਜਿਸ ਵਿੱਚ ਤਿੰਨ ਲੋਕ ਗੰਭੀਰ ਰੂਪ ਚ ਜ਼ਖਮੀ ਹੋ ਗਏ ਜਿਨਾ ਸਿਵਲ ਹਸਪਤਾਲ ਦਾਖਲ ਕੀਤਾ ਗਿਆ ਹੁਣੋ ਪੂਰਾ ਮਾਮਲਾ ਸੁਣੋ ਪੀੜਤ ਦੇ ਮੁੰਹੋ,,,,,,,,,

ਉਧਰ ਪੁਲਿਸ ਨੇ ਇਸ ਮਾਮਲੇ ਬਾਬਤ ਕੀ ਕਿਹਾ ਉਹ ਵੀ ਸੁਣ ਵਲੋ ,,,,,,,,,,,,,,,ਪੁਲਿਸ ਦਾ ਕਹਿਣਾ ਐ ਕਿ ਸੀਸੀਟੀਵੀ ਕੈਮਰੇ ਦੀ ਵੀਡੀਓ ਦੇਖੀ ਜਾ ਰਹੀ ਐ ਅਤੇ ਪੀੜਤਾਂ ਦੇ ਬਿਆਨਾ ਦੇ ਅਧਾਰ ਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਭਗਵੰਤ ਮਾਨ ਨੇ ਭਾਜਪਾ ਵਿਧਾਇਕ ਬਾਰੇ ਦੱਸੀ ਕੌੜੀ ਗੱਲ

htvteam

ਚੰਦਰਯਾਨ 3 ਨੂੰ ਚੰਦਰਮਾ ਤੱਕ ਪਹੁੰਚਾਉਣ ਲਈ

htvteam

ਸੁਖਪਾਲ ਖਹਿਰਾ ਵਿਦੇਸ਼ ਭੱਜਣ ਦੀ ਫਿਰਾਕ ਚ !

htvteam

Leave a Comment