ਪੰਜਾਬ ਚ ਆਏ ਦਿਨ ਬੇਅਦਬੀਆਂ ਦੇ ਮਾਮਲੇ ਲਗਾਤਾਰ ਵੱਧ ਨਜ਼ਰ ਆ ਰਹੇ ਨੇ,,,,,ਇਕ ਤੋਂ ਬਾਅਦ ਇਕ ਨਵਾਂ ਮਾਮਲਾ ਸਾਹਮਣਾ ਆਉਂਦਾ ਹੈ,,,,,,,ਤਸਵੀਰਾਂ ਲੁਧਿਆਣਾ ਦੇ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਸਾਹਿਬ ਦੀਆਂ ਨੇ ਜਿੱਥੇ ਸ਼ਰੇਆਮ ਦਿਨ ਦਿਹਾੜੇ ਆਹ ਨੌਜਵਾਨ ਵਲੋਂ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ,,,,ਜਿਸਨੂੰ ਮੌਕੇ ਤੇ ਹੀ ਸੰਗਤਾਂ ਨੇ ਕਾਬੂ ਕਰਕੇ ਛਿੱਤਰ ਪ੍ਰੇਡ ਕਰ ਦਿੱਤੀ,,,,,,,ਉੱਸਤੋਂ ਬਾਅਦ ਪੁਲਿਸ ਦੇ ਹਵਾਲੇ ਕਰ ਦਿੱਤਾ ਮੌਕੇ ਤੇ ਪੁਲਿਸ ਨੇ ਪਹੁੰਚੇ ਨੌਜਵਾਨ ਗ੍ਰਿਫਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਉਸਦੇ ਕੋਲੋ ਪੁੱਛ ਗਿੱਛ ਕੀਤੀ ਜਾ ਰਹੀ ਹੈ ,,,,,,ਫਿਲਹਾਲ ਇਹੀ ਜਾਣਕਾਰੀ ਸਾਹਮਣੇ ਆਈ ਹੈ,,,,,,,,,
ਕੌਣ ਹੈ ਇਹ ਨੌਜਵਾਨ ਤੇ ਕਿੱਥੋਂ ਆਇਆ ਜਾਂ ਕਿਸ ਨੇ ਭੇਜਿਆ ਹੈ ਇਹ ਸਾਰੇ ਤੱਥ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਉਣੇ,,,,,ਪਰ ਏਥੇ ਇਕ ਵੱਡਾ ਸਵਾਲ ਇਹ ਕੀ ਅਜਿਹਾ ਲੋਕਾਂ ਵਿੱਚ ਏਹੋ ਜਿਹਾ ਕਦਮ ਚੁੱਕਣ ਲਈ ਹੌਂਸਲਾ ਕਿਵੇਂ ਪੈਦਾ ਹੁੰਦਾ ,,,,,,,,,,,,ਇਨ੍ਹਾਂ ਘਟਨਾਵਾਂ ਪਿੱਛੇ ਕਿਸਦਾ ਹੱਥ ਹੈ ਹੁਣ ਤੱਕ ਅਨੇਕਾਂ ਮਾਮਲੇ ਸਾਹਮਣੇ ਆਏ ਪਰ ਅੱਜ ਤੱਕ ਸਾਫ ਤੋਰ ਤੇ ਪੁਲਿਸ ਅਤੇ ਜਾਂਚ ਟੀਮਾਂ ਨੇ ਇਸ ਗੱਲ ਦਾ ਖੁਲਾਸਾ ਤੱਕ ਨਹੀਂ ਕੀਤਾ,,,,,,,,,,,,,ਲੰਮੇ ਸਮੇਂ ਤੋਂ ਕੱਦੂ ਦੀ ਬੇਲ ਵਾਂਗ ਕੇਸ ਲਮਕੇ ਪਏ ਨੇ ,ਇਨ੍ਹਾਂ ਮਾਮਲਿਆਂ ਬਾਬਤ ਪੰਜਾਬ ਸਰਕਾਰ ਦੇ ਵੀ ਉਹ ਸਾਰੇ ਦਾਅਵੇ ਖੋਖਲੇ ਨਿਕਲੇ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਬੇਅਦਬੀ ਅਤੇ ਨਸ਼ਾ ਤਸਕਰਾਂ ਨੂੰ ਸਲਾਂਖਾਂ ਪਿੱਛੇ ਸੁੱਟਾ ਗੇ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…………