ਪੁਲਿਸ ਦੀ ਗ੍ਰਿਫਤ ਚ ਖੜੇ ਇਹ ਉਹੀ ਨਸ਼ੇ ਦੇ ਸੌਦਾਗਰ ਨੇ ਜਿਨ੍ਹਾਂ ਨੇ ਪੰਜਾਬ ਦੀ ਨੌਜਵਾਨ ਪੀੜੀ ਦਾ ਬੈੜਾ ਗਰਕ ਕਰਨ ਲਈ ਕੋਈ ਕਸਰ ਨਹੀਂ ਛੱਡੀ,,,,,,,,,ਦੱਸ ਦੀਏ ਕੀ ਅਵਤਾਰ ਨਾ ਦੇ ਨਸ਼ਾ ਤਸਕਰ ਨੇ ਹੋਰਾਂ ਦੇ ਘਰ ਤਾਂ ਖਰਾਬ ਕੀਤੇ ਹੀ,,,ਪਰ ਹੁਣ ਅਵਤਾਰ ਸਿੰਘ ਦਾ ਘਰ ਵੀ ਤਬਾਹ ਹੋ ਗਿਆ , ਪੈਸੇ ਲਾਲਚ ਨੇ ਅਵਤਾਰ ਨੂੰ ਇਸ ਕਦਰ ਅੰਨ੍ਹਾਂ ਕਰ ਦਿੱਤਾ ਕਿ ਉਸਨੇ ਆਪਣੇ ਪੁੱਤ ਅਤੇ ਘਰਵਾਲੀ ਨੂੰ ਵੀ ਨਸ਼ਾ ਵੇਚਣ ਲਈ ਉਕਸਾਇਆ , ਇਨ੍ਹਾਂ ਨੇ ਵੇਚਣ ਤੋਂ ਰੋਕਣ ਵਾਲੇ ਨੌਜਵਾਨ ਨੂੰ ਗੋਲੀਆਂ ਮਾਰਕੇ ਮੌਤ ਦੇ ਘਾਟ ਉੱਤਾਰ ਦਿੱਤਾ ਸੀ ਜਿਸ ਮਾਮਲੇ ਚ ਫਰੀਦਕੋਟ ਪੁਲਿਸ ਨੇ ਇਕ ਨਾਬਾਲਿਗ ਸਣੇ ਦੋ ਔਰਤਾਂ ਸਣੇ ਕੁਲ਼ ਪੰਜ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ,,,,,,,
ਐਸ .ਐਸ. ਪੀ ਹਰਜੀਤ ਸਿੰਘ ਹੋਰਾਂ ਨੇ ਦੱਸਿਆ ਕਿ ਮੁਲਜ਼ਮਾਂ ਤੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਕਤਲ ਲਈ ਵਰਤੇ ਹਿਥਾਅਰ ਵੀ ਬਰਾਮਦ ਕਰ ਲਏ ਨੇ ,,,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……