Htv Punjabi
Punjab Video

ਘਰ ਵਿੱਚ ਇਕੱਲੀ ਜਨਾਨੀ ਨਾਲ ਮੁੰਡੇ ਨੇ ਦੇਖੋ ਕੀ ਕਰਤਾ ?

ਪੁਲਿਸ ਦੀ ਗ੍ਰਿਫਤ ਚ ਖੜੇ ਇਸ ਮੁੰਡੇ ਨੂੰ ਧਿਆਨ ਨਾਲ ਦੇਖੋ ਹਲਕਾ ਨਕੋਦਰ ਦੇ ਪਿੰਡ ਦੇ ਸ਼ੰਕਰ ਦੇ ਰਹਿਣ ਵਾਲੇ ਇਸ ਮੁੰਡੇ ਨੇ ਅਜਿਹਾ ਘਟੀਆ ਕਾਰਾ ਕੀਤਾ ਹੈ ਜਿਸ ਨੂੰ ਸੁਣ ਤੁਸੀ ਗੁੱਸੇ ਨਾਲ ਲਾਲੋ ਲਾਲ ਹੋ ਜਾਵੋਗੇ……..ਪਿੰਡ ਦੀ ਇਕ ਜਨਾਨੀ ਨੂੰ ਦੇਖ ਨੀਅਤ ਵਿਗੜ ਜਾਂਦੀ ਐ,,,,,ਜਿਸਤੋਂ ਬਾਅਦ ਆਲੇ ਦੁਆਲੇ ਦੇਖ ਇਹ ਮੁੰਡਾ ਉਸ ਜਨਾਨੀ ਦੇ ਘਰ ਵਿੱਚ ਦਾਖਲ ਹੋ ਜਾਂਦਾ ਹੈ ਅਤੇ ਸੁੱਤੀ ਪਈ ਜਨਾਨੀ ਦੇ ਨਾਲ ਗਲਤ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਜਦੋਂ ਜਨਾਨੀ ਉੱਡਕੇ ਰੋਕਦੀ ਤਾਂ ਮੁੰਡੇ ਜਨਾਨੀ ਤੇ ਹਮਲਾ ਕਰ ਦਿੱਤਾ,,,,,,,ਫਿਰ ਅੱਕੀ ਜਨਾਨੀ ਨੇ ਇਸ ਮੁੰਡੇ ਕਿਵੇਂ ਸਬਕ ਸਿਖਾਇਆ ਉਹ ਸੁਣੋ ਐਸ .ਐਚ ਓ ਦੇ ਜ਼ੁਬਾਨੀ,,,,,,,,,,,,,ਪੁਲਿਸ ਨੇ ਦੱਸਿਆ ਕਿ ਮੁਲਜ਼ਮ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਸਿਮਰਜੀਤ ਸਿੰਘ ਬੈਂਸ ਸਮੇਤ 6 ਹੋਰਾਂ ‘ਤੇ ਬਲਾਤਕਾਰ ਦੇ ਮਾਮਲੇ ‘ਚ ਚਾਰਜਸ਼ੀਟ ਦਾਖ਼ਲ

htvteam

ਹੋਟਲ ਚ ਸੈਕਸ ਰੈਕੇਟ ਦਾ ਹੋਇਆ ਪਰਦਾਫਾਸ਼ !

htvteam

ਆਹ ਦਰੱਖਤ ਜੋ ਬੰਦਿਆਂ ਤੇ ਜਨਾਨੀਆਂ ‘ਚ ਜਾਨ ਪਾਕੇ ਬੁੱਢੇ ਹੋਣ ਤੋਂ ਬਚਾਅ ਲੈਂਦੇ

htvteam

Leave a Comment