Htv Punjabi
Punjab Video

ਹੁਣ ਬੰਦਿਆਂ ਵਾਂਗੂੰ ਔਰਤਾਂ ਨੂੰ ਵੀ ਮਿਲੀ ਅਜ਼ਾਦੀ ?

ਹੁਣ ਤੱਕ ਬੰਦੇ ਹੀ ਸ਼ਰਾਬ ਦੇ ਠੇਕੇ ਤੇ ਜਾਕੇ ਸ਼ਰਾਬ ਪੀਂਦੇ ਦੇਖੇ ਸੀ ਪਰ ਹੁਣ ਆਪ ਸਰਕਾਰ ਦੇ ਰਾਜ ਵਿੱਚ ਔਰਤਾਂ ਵੀ ਸ਼ਰਾਬ ਪੀ ਸਕਦੀਆਂ,,,,,,,ਹੁਣ ਠੇਕਿਆਂ ਅੱਗੇ ਔਰਤਾਂ ਦੀਆਂ ਲਾਈਨਾਂ ਵੀ ਦੇਖਣ ਨੂੰ ਮਿਲਣਗੀਆਂ ਕਰਨ ਗਈਆਂ,,,,,,,,ਇਹ ਗੱਲ ਅਸੀ ਨਹੀਂ ਕਹਿ ਰਹਿ ਬਲਿਕ ਇਹ ਸ਼ਰਾਬ ਸਟੂਡੀਓ ਦੀਆਂ ਤਸਵੀਰਾਂ ਖੁਦ ਬਿਆਨ ਕਰਦੀਆਂ ਨੇ,,,,ਜਿਥੇ ਔਰਤਾਂ ਨੂੰ ਸ਼ਰਾਬ ਵੇਚਣ ਲਈ ਸ਼ਰਾਬ ਦਾ ਸਟੂਡੀਓ ਖੋਲ੍ਹ ਦਿੱਤਾ ਗਿਆ ਹੈ, ਜਿਸਦੇ ਖੁਲ੍ਹਦਿਆਂ ਹੀ ਔਰਤਾਂ ਠੇਕੇ ਆ ਪਹੁੰਚੀਆਂ ਹੁਣ ਸੁਣੋ ਔਰਤਾਂ ਦਾ ਇਸ ਠੇਕੇ ਬਾਰੇ ਕੀ ਕੁਝ ਕਹਿਣਾ ਹੈ,,,,,,,

ਜਲੰਧਰ ‘ਚ ਖੋਲੇ ਗਏ ਇਸ ਠੇਕੇ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਪੰਜਾਬ ਸਰਕਾਰ ਨੂੰ ਘੇਰ ਕੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੈਡਿੰਗ ਨੇ ਟਵਿੱਟਰ ‘ਤੇ ਇਕਰਾਰਨਾਮੇ ਦੀ ਤਸਵੀਰ ਪਾ ਕੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਇਹ ਪੰਜਾਬ ਦੀ ਤਬਦੀਲੀ ਦਾ ਸੰਕਲਪ ਹੈ ਅਤੇ ਹੁਣ ਔਰਤਾਂ ਦਾ ਵੀ ਮੂੰਹ ਚਿੜਾ ਕੇ ਮਜ਼ਾਕ ਉਡਾਇਆ ਜਾਵੇਗਾ। ਦੂਜੇ ਪਾਸੇ ਭਾਜਪਾ ਵੀ ਕਿੱਥੇ ਪਛੜਣ ਵਾਲੀ ਸੀ, ਭਾਜਪਾ ਆਗੂ ਜਨਾਰਦਨ ਸ਼ਰਮਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਸਰਕਾਰ ਨੂੰ ਖਰੀਆਂ ਖਰੀਆਂ ਸੁਣਾਈਆਂ ਨੇ,,,,,,,,,

ਪੰਜਾਬ ਨੂੰ ਰੰਗਲਾ ਪੰਜਾਬ ਬਨਾਉਣ ਦੇ ਦਾਅਵੇ ਕਰਨ ਵਾਲੀ ਅਤੇ ਨਵਾਂ ਬਦਲਾਅ ਲੈਕੇ ਆਉਣ ਵਾਲੀ ਆਪ ਸਰਕਾਰ ਸੱਚੀ ਮੁੱਚੀ ਬਦਲਾਅ ਦੀ ਨੇਰ੍ਹੀ ਲਿਆਂਦੀ ਹੈ ਇਹ ਹੈ ਨਸ਼ਿਆਂ ਦੀ ਨੇਰ੍ਹੀ ਜਿਸਨੂੰ ਰੋਕਣ ਦੀ ਬਜਾਏ ਨਸ਼ੇ ਲਈ ਹੁਣ ਔਰਤਾਂ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਦਾ ਬੇੜਾ ਗਰਕ ਕੀਤਾ ਜਾ ਰਿਹਾ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਸਾਂਝੇ ਕਰਿਓ ਅਤੇ ਇਸ ਖਬਰ ਅੱਗੇ ਆਪਣੇ ਯਾਰਾ ਦੋਸਤਾਂ ਤੱਕ ਸ਼ੇਅਰ ਜਰੂਰ ਕਰਿਓ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅੰਮ੍ਰਿਤਪਾਲ ਨੂੰ ਸਭ ਤੋਂ ਵੱਡਾ ਝਟਕਾ, 11 ਸਾਥੀਆਂ ਨਾਲ ਹੋ ਗਿਆ ਆਹ ਕੰਮ?

htvteam

ਪੰਜਾਬ ਦੇ ਲੋਕੋ ਆਪਣੀਆਂ ਬੱਚੀਆਂ ਦਾ ਰੱਖੋ ਖਿਆਲ, ਆਹ ਦੇਖੋ ਕੁੜੀਆਂ ਨਾਲ ਕੀ ਹੋਇਆ, ਕਿੱਥੇ ਗਈਆਂ ?

htvteam

ਆਹ ਦੇਖੋ ਸਕੂਲਾਂ ‘ਚ ਕੀ ਹੋਣ ਲੱਗਾ ?

htvteam

Leave a Comment